Friday, April 21, 2017

ਭਵਾਨੀਗੜ੍ ਸ਼ਰਾਬ ਦੇ ਠੇਕੇ ਖਿਲਾਫ ਧਰਨੇ ਜਾਰੀ

ਭਵਾਨੀਗੜ 21/04/2017 { ਗੁਰਵਿੰਦਰ ਰੋਮੀ ਭਵਾਨੀਗੜ } ਜਦੋ ਤੋਂ ਭਵਾਨੀਗੜ ਵਿਚ ਨਵੇਂ ਠੇਕੇ ਕੁਲੇ ਹਨ ਉਦੋਂ ਤੋਂ ਹੀ ਕਾੰਟੋ ਕਲੇਸ਼ ਚੱਲ ਰਿਹਾ ਹੈ i ਭਵਾਨੀਗੜ ਸਥਿਤ ਬਲਿਆਲ ਰੋਡ ਤੇ ਕਾਕੜਾ ਰੋਡ ਤੇ ਖੁਲੇ ਠੇਕਿਆਂ ਨੂੰ ਅਬਾਦੀ ਤੋਂ ਦੂਰ ਲਿਜਾਣ ਲਈ ਸਥਾਨਿਕ ਵਾਸੀਆਂ ਵਲੋਂ ਧਰਨੇ ਤੇ ਰੋਸ ਜਾਰੀ ਹੈ i ਦੋਵਾਂ ਥਾਵਾਂ ਤੇ ਸੰਘਣੀ ਅਬਾਦੀ ਦੇ ਲੋਕ ਭਾਰੀ ਪ੍ਰੇਸ਼ਨੀ ਵਿਚ ਹਨ ਲੋਕਾਂ ਵਿਚ ਭਾਰੀ ਰੋਸ ਹੈ ਕੇ �

Read Full Story: http://www.punjabinfoline.com/story/26982