Wednesday, April 26, 2017

ਸਿਵਲ ਹਸਪਤਾਲ ਭਵਾਨੀਗੜ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ,ਮਲੇਰੀਆ ਤੋਂ ਬਚਾਅ ਲਈ ਪਫਲੇਟ ਵੰਡੇ

ਗੁਰਵਿੰਦਰ ਰੋਮੀ ਭਵਾਨੀਗੜ 26/04/2017 { ਭਵਾਨੀਗੜ } :- ਬਿਤੇ ਦਿਨੀ ਭਵਾਨੀਗੜ ਦੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਸਂਗਰੂਰ ਦੇ ਦਿਸ਼ਾ ਨਿਰਦੇਸ਼ ਹੇਠ ਤੇ ਐੱਸ ਐਮ ਉ ਭਵਾਨੀਗੜ ਡਾ: ਦਲਜੀਤ ਸਿੰਘ ਦੀ ਦੇਖ ਰੇਖ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ i ਜਿਸ ਵਿਚ ਐੱਸ ਐਮ ਉ ਸਾਹਿਬ ਵਲੋਂ ਮਲੇਰੀਆ ਦੀ ਰੋਕ ਥਾਮ ਇਸ ਦੇ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ ਗਈ i ਇਸ ਮੌਕੇ ਤੇ ਮਲੇਰੀਆ ਸ

Read Full Story: http://www.punjabinfoline.com/story/27003