Monday, April 24, 2017

ਰਾਹਗੀਰਾਂ ਦੀ ਜਾਨ ਦਾ ਖੌਅ ਬਣ ਰਹੇ ਨੇ ਸੜਕਾਂ ਵਿਚਕਾਰ ਖੜ੍ਹੇ ਰੁੱਖ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਇੱਕ ਰੁੱਖ ਸੌ ਸੁੱਖ ਅਨੁਸਾਰ ਭਾਵੇਂ ਰੁੱਖ ਸਾਡੇ ਲਈ ਜੀਵਨ ਦਾਨ ਦੇਣ ਦੇ ਨਾਲ-ਨਾਲ ਮਨੁੱਖ ਤੇ ਰੁੱਖ ਦੀ ਸਾਂਝ ਨੂੰ ਦਰਸਾਉਂਦੇ ਹਨ ਪ੍ਰੰਤੂ ਖੇਤਰ ਦੀਆਂ ਸੜਕਾਂ ਦੇ ਐਨ ਵਿਚਕਾਰ ਖੜ੍ਹੇ ਰੁੱਖਾਂ ਨੇ ਮਨੁੱਖ ਤੇ ਰੁੱਖ ਨੂੰ ਇੱਕ ਦੂਸਰੇ ਦੇ ਵਿਰੋਧ ਵਿੱਚ ਖੜ੍ਹਾ ਕਰਕੇ ਰੱਖ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਾਰਗ ਤਲਵੰਡੀ ਸਾਬੋ-ਸਰਦੂਲਗੜ੍�

Read Full Story: http://www.punjabinfoline.com/story/26990