Wednesday, April 19, 2017

ਵਿਧਾਇਕ ਤੇ ਡੀਸੀ ਵਲੋਂ ਕੈਟਲ ਪੌਂਡ ਦਾ ਲਿਆ ਜਾਇਜਾ

ਭਵਾਨੀਗੜ ੧੮-੦੪-੨੦੧੭ { ਗੁਰਿਵੰਦਰ ਰੋਮੀ ਭਵਾਨੀਗੜ } ਸਂਗਰੂਰ ਦੇ ਵਿਧਾਇਕ ਵਜੇ ਇੰਦਰ ਸਿੰਗਲਾ ਤੇ ਡੀ ਸੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਅੱਜ ਪਿੰਡ ਝਨੇੜੀ ਵਿਚ ਸਰਕਾਰੀ ਕੈਟਲ ਪੌਂਡ ਦਾ ਦੌਰਾ ਕਰਕੇ ਬੇਸਹਾਰਾ ਪਸ਼ੂਆਂ ਨੂੰ ਮੁਹਇਆ ਕਰਾਇਆ ਜਾ ਰਹੀਆਂ ਸੁਵਿਧਾਵਾਂ ਦਾ ਜਾਇਜਾ ਲਿਆ I ਇਸ ਮੌਕੇ ਸਿੰਗਲਾ ਨੇ ਦਸਿਆ ਕੇ ਜਲਦੀ ਹੀ ਇਸ ਦਾ ਯੋਜਨਾ ਬੱਧ ਢੰਗ ਨਾਲ ਹੋਰ ਵਿਸਥਾਰ ਕੀਤਾ ਜਾਵੇਗਾ , ਪਸ਼ੂਆ�

Read Full Story: http://www.punjabinfoline.com/story/26969