ਰਾਜਪੁਰਾ 30 ਜੁਲਾਈ (ਰਾਜ਼ੇਸ਼ ਡਾਹਰਾ ) ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਸ੍ਰ. ਕਿਸ਼ਨ ਸਿੰਘ ਦੀ ਅਗਵਾਈ ਵਿੱਚ ਅੱਜ ਐਂਟੀ ਲਾਰਵਾ ਵਿੰਗ ਦੀ ਟੀਮ ਨੇ ਡਾ ਜਸਜੋਤ ਸਿੰਘ ਦੇ ਸਹਿਯੋਗ ਨਾਲ ਪੁਰਾਣਾ ਰਾਜਪੁਰਾ ਦੇ ਜੱਟਾਂ ਵਾਲਾ ਮੁਹੱਲਾਂ ਦੇ ਘਰ ਘਰ ਜਾ ਕੇ ਕੂਲਰ ,ਪੀਣ ਵਾਲੇ ਪਾਣੀ ਦੀ ਟੇਂਕੀਆ,ਪਾਣੀ ਦੇ ਭਰੇ ਡਰਮ, ਪੁਰਣੇ ਪਏ ਪਏ ਟਾਇਰਾ ਵਿਚ ਮੋਜੂਦ ਪਾਣੀ ਆਦਿ \'ਚ ਹਰ ਤਿੰਨ ਦਿਨ ਬਾਅਦ ਪਾਣੀ ਬ