Saturday, April 29, 2017

ਪਾਣੀਆਂ ਦੇ ਮੁੱਦੇ 'ਤੇ ਅਕਾਲੀ ਦਲ ਪੰਜਾਬ ਦਾ ਸਾਥ ਦੇਵੇ- ਪ੍ਰੋ: ਬਲਜਿੰਦਰ ਕੌਰ

ਤਲਵੰਡੀ ਸਾਬੋ, 29 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਗੱਠਜੋੜ ਦੀ ਦੋਗਲੀ ਨੀਤੀ ਅੱਜ ਸਾਹਮਣੇ ਆ ਗਈ ਹੈ। ਉਕਤ ਗੱਠਜੋੜ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੇ ਦਾਅਵੇ ਕਰਦਾ ਹੈ ਤਾਂ ਉਹ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਦੇ ਬਿਆਨ ਦੀ ਪਹਿਲਾਂ ਨਿੰਦਿਆ ਕਰੇ ਅਤੇ ਫਿਰ ਕੇਂਦਰ ਦੀ ਮੋਦੀ ਸਰਕਾਰ \'ਤੇ ਦਬਾਅ ਬਣਾ ਕੇ ਸ�

Read Full Story: http://www.punjabinfoline.com/story/27007