Saturday, April 22, 2017

ਪੈਸੇ ਦੇ ਲਾਲਚੀ ਡਾਕਟਰ ਅਤੇ ਨਰਸ ਕੰਨਿਆ ਭਰੂਣ ਹੱਤਿਆ ਦਾ ਚੱਲਾ ਰਹੇ ਧੰਦਾ : ਬੀਬੀ ਢਿੱਲੋਂ

ਭਾਰਤੀਯ ਨਰਿੰਦਰ ਮੋਦੀ ਸੰਘ ਦੀ ਮੀਟਿੰਗ ਤਰਨਤਾਰਨ ਵਿਖੇ ਮਹਿਲਾ ਵਿੰਗ ਦੀ ਜ਼ਿਲ•ਾ ਮੀਤ ਪ੍ਰਧਾਨ ਬੀਬੀ ਹਰਪਾਲ ਕੌਰ ਢਿੱਲੋਂ ਦੀ ਪ੍ਰਧਾਨਗੀ ਹੇਠ ਉਨ•ਾਂ ਦੇ ਗ੍ਰਹਿ ਵਿਖੇ ਹੋਈ। ਮੀਟਿੰਗ \'ਚ ਸਮਾਜ ਵਿਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਮੌਕੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲੈ ਕੇ �

Read Full Story: http://www.punjabinfoline.com/story/26984