Sunday, April 23, 2017

ਰਾਮਪੁਰਾ ਰੋਡ ਭਵਾਨੀਗੜ ਵਿਖੇ ਸ਼ਰਾਬ ਦੇ ਠੇਕੇ ਖਿਲਾਫ ਰੋਸ਼ ਧਰਨਾ

ਭਵਾਨੀਗੜ 23/04/2017 { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਦਿਨਾਂ ਤੋਂ ਭਵਾਨੀਗੜ ਵਿਚ ਵੱਖ ਵੱਖ ਥਾਵਾਂ ਤੇ ਸ਼ਰਾਬ ਦੇ ਖੁਲੇ ਠੇਕਿਆਂ ਖਿਲਾਫ ਜਨਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆ ਅੱਜ ਰਾਮਪੁਰਾ ਰੋਡ ਨਿਵਾਸੀਆਂ ਵਲੋਂ ਵੀ ਗਊ ਸ਼ਾਲਾ ਨੇੜੇ ਤੇ ਰਿਹਾਇਸ਼ੀ ਇਲਾਕੇ ਵਿਚ ਠੇਕਾ ਖੁਲਣ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਈ ਰੋਸ ਪ੍ਰਦਰਸ਼ਨ ਕਰ ਰਹੇ ਇਕੱਠ ਵਿਚ ਭਾਰੀ ਗਿਣਤੀ ਵਿਚ ਔਰਤਾਂ

Read Full Story: http://www.punjabinfoline.com/story/26986