Friday, April 21, 2017

ਭਵਾਨੀਗੜ ਨੇੜੇ ਬਲਦ ਕਲਾ ਵਿਖੇ ਤੇਜ ਰਫਤਾਰ ਨੇ ਲਈਆਂ ਦੋ ਜਾਨਾਂ

ਭਵਾਨੀਗੜ 21/04/2017{ ਗੁਰਵਿੰਦਰ ਰੋਮੀ ਭਵਾਨੀਗੜ } : ਅੱਜ ਨੇੜਲੇ ਪਿੰਡ ਬਲਦ ਕਲਾ ਵਿਖੇ ਪਟਿਆਲਾ ਜੀ ਟੀ ਰੋਡ ਪਰ ਰਖੇ ਆਰਜੀ ਕੱਟ ਉਪਰ ਭਿਆਨਕ ਹਾਦਸਾ ਵਾਪਰ ਗਿਆ i ਜਿਸ ਵਿਚ ਹਰਮੇਸ਼ ਕੁਮਾਰ ਸ਼ਰਮਾ ਤੇ ਉਸ ਦਾ ਨੌਜਵਾਨ ਪੁੱਤਰ ਪ੍ਰਿਤਪਾਲ ਮੋਟਰ ਸਾਇਕਲ ਨੰਬਰ ਪੀ ਬੀ 13 ਏ ਸੀ -7600 ਬਜਾਜ ਪਲਟੀਨਾ ਤੇ ਭਵਾਨੀਗੜ ਵਾਲੇ ਪਾਸੇ ਤੋਂ ਪਿੰਡ ਬਲਦ ਕਲਾ ਨੂੰ ਜਾ ਰਹੇ ਸਨ ਜਦੋ ਇਹ ਪਿੰਡ ਵਾਲ ਮੁੜਨ ਲਗੇ ਤਾ ਪਿੱਛੋਂ �

Read Full Story: http://www.punjabinfoline.com/story/26981