Thursday, April 20, 2017

ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰੈੱਸ ਸਕੱਤਰ ਬੀਰਬਲ ਸੀਂਗੋ ਨੂੰ ਸਦਮਾ-ਪਿਤਾ ਦੀ ਮੌਤ

ਤਲਵੰਡੀ ਸਾਬੋ, 20 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਪ੍ਰੈਸ ਸਕੱਤਰ ਸ਼੍ਰੀ ਬੀਰਬਲ ਸਿੰਘ ਸਰਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ. ਜੋਗਿੰਦਰ ਸਿੰਘ ਜੀ (72 ਸਾਲ) ਅੰਸ਼ਕ ਬਿਮਾਰੀ ਪਿੱਛੋਂ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ। ਬੀਤੀ ਕੱਲ੍ਹ ਸ੍ਰ. ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਹਨਾ ਦੇ ਪਿੰਡ ਸੀਂਗੋ ਦੇ ਸਮਸ਼ਾਨ �

Read Full Story: http://www.punjabinfoline.com/story/26977