Sunday, April 16, 2017

ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਤਾਨਾਸ਼ਾਹੀ ਸਰਕਾਰ ਦੀ ਨਿਸ਼ਾਨੀ- ਸਾਬਕਾ ਵਿਧਾਇਕ ਸਿੱਧੂ

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗਿੱਦੜਬਾਹਾ ਵਿੱਚ ਰੋਜਾਨਾ ਅਜੀਤ ਦੇ ਪੱਤਰਕਾਰ ਸ਼ਿਵਰਾਜ ਰਾਜੂ ਦੇ ਨਾਲ ਕਾਂਗਰਸੀ ਆਗੂ ਤੇ ਟਰੱਕ ਯੂਨੀਅਨ ਪ੍ਰਧਾਨ ਵੱਲੋਂ ਅਣਮਨੁੱਖੀ ਵਤੀਰੇ ਤਹਿਤ ਉਸਦੀ ਕੁਟਮਾਰ ਕੀਤੇ ਜਾਣ ਦੀ ਸਮੁੱਚੇ ਸੂਬੇ ਅੰਦਰ ਕਰੜੀ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕ�

Read Full Story: http://www.punjabinfoline.com/story/26957