Monday, April 17, 2017

ਹੱਡੀਆਂ ਤੇ ਜੋੜਾਂ ਦਾ ਮੁਫਤ ਐਕੂਪ੍ਰੈਸ਼ਰ ਚੈੱਕ ਅੱਪ ਕੈਂਪ ਲਗਾਇਆ

ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜਦੀਕੀ ਪਿੰਡ ਮਾਹੀਨੰਗਲ ਦੇ ਸ਼ਹੀਦ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਰਜਿ: ਵੱਲੋਂ ਪਹਿਲਾ ਮੁਫਤ ਹੱਡੀਆਂ ਅਤੇ ਜੋੜਾਂ ਦਾ ਐਕੂਪ੍ਰੈਸ਼ਰ ਚੱੈਕ ਅੱਪ ਕੈਂਪ ਅਯੋਜਿਤ ਕੀਤਾ ਗਿਆ ਜਿਸ ਵਿੱਚ ਡਾ. ਕਰਮਜੀਤ ਸਿੰਘ ਅਤੇ ਉਹਨਾਂ ਦੇ ਸਟਾਫ ਨੇ ਮਰੀਜ਼ਾਂ ਦੇ ਜੋੜਾਂ ਅਤੇ ਹੱਡੀਆਂ ਦੀ ਚੈੱਕ ਅੱਪ ਕੀਤੀ ਅਤੇ ਮੁਫਤ ਦਵਾਈ ਵੀ ਵੰਡੀ ਗਈ।\r\nਇਸ ਕੈਂ�

Read Full Story: http://www.punjabinfoline.com/story/26960