Friday, April 14, 2017

ਸ. ਸਿਮਰਨਜੀਤ ਸਿੰਘ ਮਾਨ ਨੇ ਧਾਰਮਿਕ ਗੀਤ 'ਪੰਜ ਪਿਆਰੇ' ਕੀਤਾ ਰਿਲੀਜ਼

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਇਸ ਦਿਨ ਦੀ ਪਵਿੱਤਰ ਯਾਦ ਦਿਵਾਉਂਦਾ ਧਾਰਮਿਕ ਗੀਤ \'ਪੰਜ ਪਿਆਰੇ\' ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵਿਸਾਖੀ ਮੌਕੇ ਉਹਨਾਂ ਵੱਲੋਂ ਲਗਾਈ ਗਈ ਧਾਰਮਿਕ ਸਟੇਜ ਤੋਂ ਰਿਲੀਜ਼ ਕੀਤਾ ਗਿ�

Read Full Story: http://www.punjabinfoline.com/story/26943