Thursday, April 13, 2017

ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਡੀ.ਐਸ.ਪੀ. ਰਾਜਪੁਰਾ ਵਲੋਂ ਚਿਤਾਵਨੀ ,ਬਖਸ਼ੇ ਨਹੀਂ ਜਾਣਗੇ

ਰਾਜਪੁਰਾ (ਰਾਜ਼ੇਸ਼ ਡੇਹਰਾ )13 04 2017\r\nਅੱਜ ਰਾਜਪੁਰਾ ਵਿਚ ਬਤੌਰ ਨਵੇਂ ਆਏ ਡੀ ਐਸ ਪੀ ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਪਾਂਥੇ ਨੇ ਇਕ ਪੱਤਰਕਾਰ ਵਾਰਤਾ ਦੌਰਾਨ ਦਸਿਆ ਕਿ ਐਸ ਐਸ ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇਕ ਸਪੈਸ਼ਲ ਮੁਹਿੰਮ ਜੋ ਕੋ ਨਸ਼ੇ ਦੇ ਵਿਰੁੱਧ ਚਲਾਈ ਹੈ । ਜੋ ਕਿ ਮੇਰੀ ਜੋਆਈਨਿੰਗ ਦੇ ਦੋ ਦਿਨਾਂ ਦੇ ਅੰਦਰ ਅਸੀਂ ਨਸ਼ੀਲੇ ਪਦਾਰਥਾਂ ਦੇ ਅਲਗ ਅਲਗ 6 ਮੁਕਦਮੇ ਦਰਜ �

Read Full Story: http://www.punjabinfoline.com/story/26939