ਪੰਜਾਬ ਇੰਨਫੋਲਾਈਨ
Punjab Infoline News Network
Wednesday, April 12, 2017
ਬੀਬੀ ਕੌਲਾਂ ਜੀ ਭਲਾਈ ਕੇਂਦਰ ਟ੍ਰਸ੍ਟ ਵੱਲੋਂ ਹਰ ਸਾਲ ਦੀ ਤਰ੍ਹਾਂ ਬਚਿਆਂ ਨੂੰ ਵੰਡੀਆਂ ਗਈਆਂ ਕਾਪੀਆਂ
ਹਰ ਸਾਲ ਦੀ ਤਰ੍ਹਾਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟ੍ਰਸਟ ਦੇ ਮੁਖੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਕੂਲੀ ਦਾਖਲਿਆਂ ਦੇ ਦਿਨਾਂ ਵਿਚ ਇਸ ਵਾਰ ਵੀ 2260 ਵਿਧਵਾ ਬੀਬੀਆਂ ਦੇ ਬਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ l
Read Full Story:
http://www.punjabinfoline.com/story/26938
Newer Post
Older Post
Home