Saturday, April 1, 2017

ਇਸ ਵਾਰੀ ਨਹੀਂ ਹੋ ਸਕੀ ਤਲਵੰਡੀ ਸਾਬੋ ਤਹਿਸੀਲ ਕੰਪਲੈਕਸ ਦੇ ਠੇਕਾ ਫ਼ਾਰਮ ਦੀ ਬੋਲੀ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਾਲ ਛੇ ਲੱਖ ਰੁਪਏ ਵਿੱਚ ਹੋਇਆ ਸਥਾਨਕ ਤਹਿਸੀਲ ਕੰਪਲੈਕਸ ਦੇ ਸਰਕਾਰੀ ਫ਼ਾਰਮਾਂ ਦਾ ਠੇਕਾ ਇਸ ਵਾਰੀ ਕੋਈ ਵੀ ਲੈਣ ਨੂੰ ਤਿਆਰ ਨਹੀਂ ਹੋਇਆ ਜਦੋਂ ਕਿ ਸਰਕਾਰੀ ਕੰਟੀਨ ਅਤੇ ਪਾਰਕਿੰਗ ਦਾ ਠੇਕਾ ਇਸ ਵਾਰੀ ਪਿਛਲੇ ਸਾਲ ਨਾਲੋਂ ਕਾਫ਼ੀ ਮੁਨਾਫ਼ੇ ਨਾਲ ਹੋਇਆ ਹੈ।\r\nਇਸ ਬਾਰੇ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਸ. ਹਰਕੀਰਤ ਸਿੰਘ ਨੇ ਦੱਸ

Read Full Story: http://www.punjabinfoline.com/story/26911