Monday, April 24, 2017

ਘਨੌਰ ਪੁਲਿਸ ਨੇ ਤਿੰਨ ਵਿਅਕਤੀਆ ਨੂੰ 84 ਕਿਲੋ ਭੁੱਕੀ ਸਮੇਤ ਕੀਤਾ ਕਾਬੂ

ਰਾਜਪੁਰਾ 24 ਅਪ੍ਰੈਲ (ਰਾਜ਼ੇਸ਼ ਡਾਹਰਾ) ਥਾਣਾ ਘਨੌਰ ਦੀ ਪੁਲਿਸ ਨੇ ਤਿੰਨ ਵਿਅਕਤੀਆ ਨੂੰ ਨਾਕਾਬੰਦੀ ਦੋਰਾਨ 84 ਕਿਲੋ ਭੁੱਕੀ ਸਮੇਤ ਕਾਬੂ ਕਰਕੇ ਉਨਾ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਨਸਪੈਕਟਰ ਰਘਬੀਰ ਸਿੰਘ ਤੋ ਮਿਲੀ ਜਾਣਕਾਰੀ ਮੁਤਾਬਕ ਘਨੋਰ ਪੁਲਿਸ ਪਾਰਟੀ ਨੇ ਐਸ ਐਸ ਪੀ ਪਟਿਆਲਾ ਸ੍ਰੀ ਐਸ ਭੁਪਤੀ ਅਤੇ ਐਸ ਪੀ (ਡੀ) ਸ.

Read Full Story: http://www.punjabinfoline.com/story/26988