Thursday, April 13, 2017

19 ਕਿਲੋ ਅਫੀਮ ਅਤੇ ਇਕ ਲੱਖ ਨਗਦ ਸਮੇਤ ਇਕ ਆਰੋਪੀ ਕਾਬੂ

ਰਾਜਪੁਰਾ (ਰਾਜ਼ੇਸ਼ ਡੇਹਰਾ ) 12-4-17\r\n ਰਾਜਪੁਰਾ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਜਦੋ ਰਾਜਪੁਰਾ ਅੰਬਾਲਾ ਰੋਡ ਤੇ ਨਾਕੇ ਬੰਦੀ ਦੌਰਾਨ 19 ਕਿਲੋ ਅਫੀਮ ਅਤੇ ਇਕ ਲੱਖ ਰੁਪਏ ਨਗਦ ਸਣੇ ਇਕ ਆਰੋਪੀ ਨੂੰ ਕਾਬੂ ਕੀਤਾ ।\r\nਅੱਜ ਰਾਜਪੁਰਾ ਦੇ ਮਿੰਨੀ ਸੈਕਟਰੀਏਟ ਵਿਚ ਪਟਿਆਲਾ ਦੇ ਐਸ ਐਸ ਪੀ ਸ਼੍ਰੀ ਐਸ ਭੂਪਤਿ ਅਤੇ ਰਾਜਪੁਰਾ ਦੇ ਡੀ ਐਸ ਪੀ ਸ਼੍ਰੀ ਕ੍ਰਿਸ਼ਨ ਕੁਮਾਰ ਪਾਂਥੇ ਅਤੇ ਐਸ ਪੀ ਰਾਜਪੁਰਾਜਸਵਿੰਦਰ ਸ�

Read Full Story: http://www.punjabinfoline.com/story/26942