Tuesday, April 25, 2017

ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਦੀ ਕੀਤੀ ਠੱਗੀ

ਰਾਜਪੁਰਾ 25 ਅਪ੍ਰੈਲ (ਰਾਜ਼ੇਸ਼ ਡਾਹਰਾ )\r\nਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਦਕਾਂਸੁ ਵਾਸੀ ਦਲਬੀਰ ਸਿੰਘ ਪੁੱਤਰ ਹਰਚੰਦਪੁਰ ਸਿੰਘ ਦੇ ਬਿਆਨ ਤੇ ਰਾਜਪੁਰਾ ਥਾਣਾ ਸਿਟੀ ਪੁਲਿਸ ਨੇ ਕਸ਼ਮੀਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਖਾਨਪੁਰ ਦੇ ਖਿਲਾਫ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ ।ਸਿਟੀ ਪੁਲਿਸ ਰਾਜਪੁਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਦਾ ਆਰੋਪ ਹੈ ਕਿ ਆ�

Read Full Story: http://www.punjabinfoline.com/story/26994