Wednesday, April 5, 2017

10 ਕਿਲੋ ਭੁੱਕੀ ਸਮੇਤ ਇਕ ਔਰਤ ਕਾਬੂ

ਰਾਜਪੁਰਾ 5 ਅਪ੍ਰੈਲ (ਰਾਜ਼ੇਸ਼ ਡਾਹਰਾ )ਅੱਜ ਰਾਜਪੁਰਾ ਦੇ ਥਾਣਾ ਗੰਡਾ ਖੇੜੀ ਦੇ ਸਬ ਇੰਸਪੈਕਟਰ ਵਿਜੇ ਭਾਟੀਆ ਨੇ ਦੱਸਿਆ ਕਿ ਵਡੇ ਅਫਸਰਾਂ ਦੇ ਹੁਕਮ ਅਨੁਸਾਰ ਜਦੋ ਅਸੀਂ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਗਸ਼ਤ ਕਰ ਰਹੇ ਸਾਂ ਤਾਂ ਪਿੰਡ ਆਕੜ ਦੇ ਦਾਣਾ ਮੰਡੀ ਟੀ ਪੁਆਇੰਟ ਤੇ ਇਕ ਔਰਤ ਮੂਰਤੀ ਦੇਵੀ ਪਤਨੀ ਕਲਾ ਰਾਮ ਵਾਸੀ ਆਕੜ ਆਪਣੇ ਸਰ ਤੇ ਇਕ ਥੈਲਾ ਲੈ ਕੇ ਪੈਦਲ ਜਾ ਰਹੀ ਸੀ ।ਜਿਸ ਨੂੰ ਸ਼ੱਕ ਦੇ ਅਧ�

Read Full Story: http://www.punjabinfoline.com/story/26919