Wednesday, March 29, 2017

ਨੌਕਰ ਦੀ ਮੁਸਤੈਦੀ ਨੇ ਬਚਾਏ ਮਾਲਕ ਦੇ ਤਿਨ ਲੱਖ ਰੁਪਏ

ਸੀ ਰਾਜਪੁਰਾ 29 ਮਾਰਚ (ਰਾਜ਼ੇਸ਼ ਡੇਹਰਾ) ਰਾਜਪੁਰਾ ਦੇ ਗੁਰਦੂਆਰਾ ਸਿੰਘ ਸਭਾ ਰੋਡ ਤੇ ਮਨੀ ਐਕਸਚੇਜ ਦਾ ਕੰਮ ਕਰਣ ਵਾਲੇ ਨਾਗਪਾਲ ਇੰਟਰਪ੍ਰਾਇਜਜ ਦੇ ਮਾਲਕ ਰੋਹਿਤ ਨਾਗਪਾਲ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ ਚਾਰ ਵਜੇ ਜਦੋ ਉਹ ਐਕਸਿਸ ਬੈਂਕ ਤੋਂ ਤਿੰਨ ਲੱਖ ਰੁਪਏ ਕਢਵਾ ਕੇ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਪੈਸੇ ਆਪਣੀ ਦੁਕਾਨ ਦੀ ਮੇਜ ਤੇ ਰੱਖਦੇ ਹੋਏ ਦੁਕਾਨ ਦੇ ਅੰਦਰ ਬੈਠੇ ਲੜਕੇ ਨੂੰ ਕਿ

Read Full Story: http://www.punjabinfoline.com/story/26910