Sunday, March 26, 2017

ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਲਈ ਟੈਕਸੀ ਯੂਨੀਅਨ ਵਿੱਚ ਟ੍ਰੈਫਿਕ ਚਿੰਨ ਸਮਝੋ ਕੈਂਪ ਦਾ ਆਯੋਜਨ।

ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਡਰਾਈਵਰਾਂ ਨੂੰ ਡਰਾਈਵਿੰਗ ਕਰਨ ਦੌਰਾਨ ਸੁਚੇਤ ਰਹਿਣ ਸਬੰਧੀ ਦਿੱਤੇ ਜਾਣ ਵਾਲੇ ਨਿਰਦੇਸ਼ਾਂ ਅਤੇ ਟ੍ਰੈਫਿਕ ਦੇ ਵੱਖ ਵੱਖ ਚਿੰਨਾਂ ਤੋਂ ਉਨ੍ਹਾਂ ਨੂੰ ਜਾਣੂੰ ਕਰਵਾਉਣ ਲਈ ਟ੍ਰੈਫਿਕ ਪੁਲਿਸ ਬਠਿੰਡਾ ਵੱਲੋਂ ਸਥਾਨਕ ਦਸਮੇਸ਼ ਟੈਕਸੀ ਯੂਨੀਅਨ ਵਿੱਚ ਟ੍ਰੈਫਿਕ ਚਿੰਨ ਸਮਝੋ ਸਿਰਲੇਖ ਅਧੀਨ ਕੈਂਪ ਆਯੋਜਿਤ ਕੀਤਾ ਗਿਆ।\r\n ਉਕਤ ਕੈਂਪ ਵਿੱਚ ਟ੍�

Read Full Story: http://www.punjabinfoline.com/story/26903