Saturday, March 25, 2017

ਨਰਕ ਦੀ ਜਿੰਦਗੀ ਜੀ ਰਹੇ ਹਨ ਰਾਜਪੁਰਾ ਵਾਸੀ

ਰਾਜਪੁਰਾ 25 ਮਾਰਚ (ਰਾਜ਼ੇਸ਼ ਡੇਹਰਾ)ਸਥਾਨਕ ਪ੍ਰਤਾਪ ਕਲੋਨੀ ਜੋ ਕਿ ਵਾਰਡ ਨੰਬਰ 11 ਵਿਚ ਪੈਂਦੀ ਹੈ ਦੇ ਵਾਸੀ ਅਤੇ ਵਿਕਾਸ ਨਗਰ ਵਾਸੀ ਨਰਕ ਦੀ ਜਿੰਦਗੀ ਜੀ ਰਹੇ ਹਨ ।ਕਲੋਨੀ ਵਸਿਆ ਨੇ ਕਿਹਾ ਕਿ ਚਾਰੋ ਪਾਸੇ ਗੰਦਗੀ ਦੇ ਢੇਰ ਲਗੇ ਹੋਏ ਹਨ ।ਇਕ ਪਾਸੇ ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਸਵੱਛ ਭਾਰਤ ਅਭਿਆਨ ਚਲਾਇਆ ਹੋਇਆ ਹੈ ਪਰ ਸਾਡੀਆਂ ਕਾਲੋਨੀ ਨੂੰ ਵੇਖ ਕੇ ਲੱਗਦਾ ਹੈ ਕਿ ਪ੍ਰਧਾਨ ਮੰਤ�

Read Full Story: http://www.punjabinfoline.com/story/26898