Sunday, March 19, 2017

ਸ਼ਹੀਦੇ ਆਜਮ ਭਗਤ ਸਿੰਘ,ਰਾਜਗੁਰੂ ਸੁਖਦੇਵ ਨੂੰ ਸਮਰਪਿਤ ਮਾਲਵਾ ਸਪੋਰਟਸ ਐਂਡ ਵੈਲਫੇਅਰ ਕੱਲਬ ਵੱਲੋਂ ਖੂਨਦਾਨ ਕੈਂਪ ਅਤੇ ਕਵੀਸਰੀ ਦਰਬਾਰ ਲਗਾਇਆ

ਤਲਵੰਡੀ ਸਾਬੋ, ੧੯ ਮਾਰਚ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਮਾਲਵਾ ਸਪੋਰਟਸ ਐਂਡ ਵੈਲਫੇਅਰ ਕੱਲਬ ਵੱਲੋ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਕਵੀਸ਼ਰੀ ਦਰਬਾਰ ਲਗਾਇਆ ਗਿਆ ਜਿਸ ਦਾ ਉਦਘਾਟਨ ਤਲਵੰਡੀ ਸਾਬੋ ਦੇ ਐਸ ਐਚ ਓ ਸੰਜੀਵ ਕੁਮਾਰ ਅਤੇ ਜਗਜੀਤ ਸਿੰਘ ਸਿੱਧੂ ਨੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿੱਚ ਇਲਾਕੇ ਦੇ ਯੂਥ ਕਲੱਬਾਂ, ਨੌਜਵਾਨਾ�

Read Full Story: http://www.punjabinfoline.com/story/26888