Saturday, March 18, 2017

ਵਿਰੋਧੀ ਧਿਰ ਵਿੱਚ ਸਰਗਰਮ ਭੂਮਿਕਾ ਨਿਭਾਵਾਂਗੇ-ਜਗਦੇਵ ਸਿੰਘ ਕਮਾਲੂ

ਤਲਵੰਡੀ ਸਾਬੋ, 18 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਵਾਗਡੋਰ ਪੰਜਾਬੀਆਂ ਨੂੰ ਤੇ ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਦਾ ਐਲਾਨ ਨਾ ਕਰਨਾ ਵੀ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨ ਹੋ ਸਕਦੇ ਹਨ।ਪਰ ਇਸ ਨਵੀਂ ਪਾਰਟੀ ਨੇ ਤਿੰਨ ਸਾਲ ਕੰਮ ਕਰਕੇ ਬਾਦਲਕਿਆਂ ਦੇ ਵੱਡੇ ਵੱਡੇ ਥੰਮ ਹਿਲਾ ਦਿੱਤੇ ਤੇ ਹੁਣ ਵਿਰੋਧੀ ਧਿਰ ਵਿੱਚ ਸਰਗਰਮ ਭੂਮਿਕਾ ਨਿਭਾਏਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮ�

Read Full Story: http://www.punjabinfoline.com/story/26883