Friday, March 17, 2017

ਕੋਟ ਫੱਤਾ ਬਲੀ ਕਾਂਡ ਦੇ ਮੁੱਖ ਦੋਸ਼ੀ ਵੱਲੋਂ ਪੁਲਿਸ ਕਰ ਰਹੀ ਹੈ ਕਿਨਾਰਾ, ਮ੍ਰਿਤਕ ਬੱਚਿਆਂ ਦੇ ਦਾਦੇ ਨੇ ਲਾਏ ਪੁਲਿਸ 'ਤੇ ਦੋਸ਼

ਤਲਵੰਡੀ ਸਾਬੋ,17 ਮਾਰਚ (ਗੁਰਜੰਟ ਸਿੰਘ ਨਥੇਹਾ)- ਇੱਕ ਤਾਂਤਰਿਕ ਵੱਲੋਂ ਦਿੱਤੇ ਲੱਡੂ ਅਤੇ ਹੋਰ ਵਸਤੂਆਂ ਖਾਣ ਪਿੱਛੋਂ ਆਪਣੇ ਹੋਸ਼ ਹਵਾਸ਼ ਖੋਣ ਕਾਰਨ ਬਲੀ ਦੇ ਨਾਮ \'ਤੇ ਦੋ ਬੱਚਿਆਂ ਨੂੰ ਕਤਲ ਕਰਨ ਵਾਲੇ ਬੱਚਿਆਂ ਦੇ ਪਿਤਾ ਅਤੇ ਦਾਦੀ ਨੂੰ ਭਾਵੇਂ ਥਾਣਾ ਕੋਟ ਫੱਤਾ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ ਰਾਹੀਂ ਜੇਲ੍ਹ ਭੇਜ ਦਿੱਤਾ ਹੈ ਪ੍ਰੰਤੂ ਆਪਣੀ ਅਖੌਤੀ ਤਾਂਤਰਿਕ ਵਿੱਦਿਆ ਦਾ ਝਾਂਸਾ �

Read Full Story: http://www.punjabinfoline.com/story/26880