Sunday, March 26, 2017

ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਮੌਕੇ ਕਲੱਬ ਵੱਲੋਂ 5100 ਰੁਪਏ ਦੀ ਸਹਾਇਤਾ ਦਿੱਤੀ ਗਈ।

ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿੰਡ ਬੁਰਜ ਸੇਮਾ ਦੇ ਬਾਬਾ ਜੀਵਨ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਜਿੱਥੇ ਬੀਤੇ ਸਮੇਂ ਤੋਂ ਸਟਰੀਟ ਲਾਈਟਾਂ ਆਦਿ ਲਾ ਕੇ ਵਿਕਾਸ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਹੋਰ ਤੇਜ ਕਰਦਿਆਂ ਅਪਾਹਿਜ ਵਿਅਕਤੀਆਂ ਦੀ ਆਰਥਿਕ ਮਦੱਦ ਕਰਨ ਤੋਂ ਇਲਾਵਾ ਹੁਣ ਗਰੀਬ ਅਤੇ ਲੋੜਵੰਦ ਪਰਿ�

Read Full Story: http://www.punjabinfoline.com/story/26901