Sunday, March 26, 2017

40 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

26 ਮਾਰਚ ਰਾਜਪੁਰਾ (ਰਾਜ਼ੇਸ਼ ਡੇਹਰਾ)ਰਾਜਪੁਰਾ ਸਿਟੀ ਪੁਲਿਸ ਨੇ ਭੂਰਾ ਨਿਵਾਸੀ ਯੂਪੀ ਨੂੰ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ।ਦੱਸਿਆ ਗਿਆ ਕਿ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਪੁਰਾਣਾ ਬਸ ਸਟੈਂਡ ਦੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਜੋ ਸ਼ੱਕ ਦੇ ਅਧਾਰ ਤੇ ਆਰੋਪੀ ਦੀ ਤਲਾਸ਼ੀ ਲਈ । ਤਲਾਸ਼ੀ ਲੈਣ ਤੇ ਉਸ ਕੋਲ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ।ਪੁਲਿਸ ਨੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ ਤੇ ਕੇਸ

Read Full Story: http://www.punjabinfoline.com/story/26899