Sunday, February 26, 2017

ਸੰਗਤਾਂ ਨੂੰ ਆਪਸੀ ਪਿਆਰ, ਪ੍ਰਭੂ ਦੀ ਭਗਤੀ ਨਾਲ ਜੋੜਨਾ ਇੱਕ ਚੰਗੇ ਸੰਤ ਦੇ ਗੁਣ- ਨਿਰਾਲੇ ਬਾਬਾ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਮਾਜ ਨੂੰ ਧਰਮ ਨਾਲ ਜੋੜਨ ਅਤੇ ਸਮਾਜ ਅੰਦਰ ਭਗਤੀ, ਆਪਸੀ ਪਿਆਰ ਦੀ ਭਾਵਨਾ ਨੂੰ ਪੈਦਾ ਕਰਨਾ ਇੱਕ ਚੰਗੇ ਸੰਤ ਦੇ ਗੁਣ ਹੁੰਦੇ ਹਨ। ਪੂਰੇ ਸੰਸਾਰ ਵਿੱਚ ਜਾ ਕੇ ਲੋਕਾਂ ਨੂੰ ਆਪਸੀ ਪ੍ਰੇਮ, ਧਰਮ ਨਾਲ ਜੋੜਨ ਅਤੇ ਗਊ ਮਾਤਾ ਦੀ ਸੇਵਾ ਤੋਂ ਇਲਾਵਾ ਸਿੱਖਿਆ ਦਾ ਪ੍ਰਚਾਰ ਕਰ ਰਹੇ ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ (ਨਿਰਾਲੇ ਬਾਬਾ)

Read Full Story: http://www.punjabinfoline.com/story/26847