ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਦਸਤਾਰ ਇਕੱਲਾ ਪੰਜ ਮੀਟਰ ਜਾਂ ਸੱਤ ਮੀਟਰ ਦਾ ਰੰਗ ਬਿਰੰਗਾ ਕੱਪੜਾ ਨਹੀਂ ਹੈ ਇਸ ਸਾਡੇ ਸਿਰ ਦਾ ਤਾਜ਼ ਹੈ ਜਿਸ ਲਈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਇਸ ਤਾਜ਼ ਦੀ ਕੋਈ ਕੀਮਤ ਨਹੀਂ ਹੈ। ਅਣਮੁੱਲੀ ਹੈ ਇਹ ਦਸਤਾਰ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵਕ ਖੁਸ਼ਵੰਤ ਸਨੇਹੀ ਨੇ ਦਸਤਾਰ ਦਿਵਸ ਨਾਲ ਸੰਬੰਧਿਤ ਇੱ�