Sunday, February 26, 2017

ਤਲਵੰਡੀ ਸਾਬੋ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਜੌੜੀਆਂ ਦੁਕਾਨਾਂ ਵਿੱਚ ਥੋੜੇ ਸਮੇਂ ਵਿੱਚ ਚੌਥੀ ਵਾਰ ਹੋਈ ਚੋਰੀ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਅਤੇ ਨਿਲਾਇਕੀ ਦੇ ਚਲਦਿਆਂ ਪਿਛਲੇ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ, ਲੁਟੇਰਿਆਂ, ਨਸ਼ੇੜੀਆਂ ਅਤੇ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਦਿਖਾਈ ਦੇ ਰਹੇ ਹਨ ਇਸਦੀ ਮਿਸਾਲ ਬੀਤੀ ਰਾਤ ਰੋੜੀ ਰੋਡ \'ਤੇ ਜੌੜੀਆਂ ਦੁਕਾਨਾਂ ਵਿੱਚੋਂ ਇੱੱਕ \'ਤੇ ਥੋੜੇ ਸਮੇਂ

Read Full Story: http://www.punjabinfoline.com/story/26849

ਹਿੰਦ ਕਾ ਨਾ ਪਾਕਿ ਕੋ ਜਵਾਬ ਫ਼ਿਲਮ ਸੰਬੰਧੀ ਗ਼ਲਤ ਫ਼ਹਿਮੀਆਂ ਦੂਰ ਕਰਨ ਲਈ ਪੱਤਰਕਾਰਾਂ ਨੂੰ ਵਿਖਾਈ ਜਾਵੇਗੀ ਮੁਫ਼ਤ ਫ਼ਿਲਮ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਡੇਰਾ ਸੱਚਾ ਸੌਦਾ ਮੁਖੀ ਸੰਤ ਰਾਮ ਰਹੀਮ ਸਿੰਘ ਜੀ ਵੱਲੋਂ ਤਿਆਰ ਸਰਜੀਕਲ ਸਟਰਾਈਕ ਸੰਬੰਧੀ ਫ਼ਿਲਮ \'ਹਿੰਦ ਕਾ ਨਾ ਪਾਕਿ ਕੋ ਜਵਾਬ\' ਸੰਬੰਧੀ ਫੈਲਾਏ ਜਾ ਰਹੇ ਗ਼ਲਤ ਅਤੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣ ਅਤੇ ਫ਼ਿਲਮ ਦੇ ਅਸਲੀ ਮਕਸਦ ਨੂੰ ਆਮ ਲੋਕਾਂ ਅਤੇ ਬੁੱਧੀਜੀਵੀ ਵਰਗ ਤੱੱਕ ਪਹੁੰਚਦਾ ਕਰਨ ਦੇ ਮਕਸਦ ਨਾਲ ਅੱਜ ਡੇਰਾ ਸੱਚਾ ਸੌਦਾ ਦੀ ਜ਼ਿਲ੍ਹਾ �

Read Full Story: http://www.punjabinfoline.com/story/26848

ਸੰਗਤਾਂ ਨੂੰ ਆਪਸੀ ਪਿਆਰ, ਪ੍ਰਭੂ ਦੀ ਭਗਤੀ ਨਾਲ ਜੋੜਨਾ ਇੱਕ ਚੰਗੇ ਸੰਤ ਦੇ ਗੁਣ- ਨਿਰਾਲੇ ਬਾਬਾ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਮਾਜ ਨੂੰ ਧਰਮ ਨਾਲ ਜੋੜਨ ਅਤੇ ਸਮਾਜ ਅੰਦਰ ਭਗਤੀ, ਆਪਸੀ ਪਿਆਰ ਦੀ ਭਾਵਨਾ ਨੂੰ ਪੈਦਾ ਕਰਨਾ ਇੱਕ ਚੰਗੇ ਸੰਤ ਦੇ ਗੁਣ ਹੁੰਦੇ ਹਨ। ਪੂਰੇ ਸੰਸਾਰ ਵਿੱਚ ਜਾ ਕੇ ਲੋਕਾਂ ਨੂੰ ਆਪਸੀ ਪ੍ਰੇਮ, ਧਰਮ ਨਾਲ ਜੋੜਨ ਅਤੇ ਗਊ ਮਾਤਾ ਦੀ ਸੇਵਾ ਤੋਂ ਇਲਾਵਾ ਸਿੱਖਿਆ ਦਾ ਪ੍ਰਚਾਰ ਕਰ ਰਹੇ ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ (ਨਿਰਾਲੇ ਬਾਬਾ)

Read Full Story: http://www.punjabinfoline.com/story/26847

ਫਾਈਨਾਂਸ ਕੰਪਨੀ ਵੱਲੋਂ ਲਗਾਏ ਦੋਸ਼ ਝੂਠ ਦਾ ਪੁਲੰਦਾ- ਕਿਸਾਨ ਆਗੂ ਜੇ ਕੰਪਨੀ ਮੁਲਾਜ਼ਮ ਧਮਕਾਉਣ ਤੋਂ ਨਾ ਆਏ ਬਾਜ਼ ਤਾਂ ਤਿੱਖਾ ਕਰਾਂਗੇ ਸੰਘਰਸ਼

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਦਿਨੋਂ- ਦਿਨ ਫੈਲ ਰਹੀਆਂ ਚਿੱਟ ਫੰਡ ਕੰਪਨੀਆਂ ਦੇ ਜਾਲ \'ਚ ਜਿੱਥੇ ਪੰਜਾਬ ਦੇ ਨੌਜਵਾਨ ਅਤੇ ਮਰਦ ਫਸੇ ਹੋਏ ਹਨ ਉੱਥੇ ਇਹਨਾਂ ਕੰਪਨੀਆਂ ਵੱਲੋਂ ਔਰਤਾਂ ਨੂੰ ਵੀ ਆਪਣੇ ਜਾਲ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਉਕਤ ਕੰਪਨੀਆਂ ਵੱਲੋਂ ਔਰਤਾਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਪੈਸੇ ਕੱਢੇ ਜਾਂਦੇ ਹਨ ਅਤੇ ਮਹੀਨਾਵਰ ਕਿਸ਼�

Read Full Story: http://www.punjabinfoline.com/story/26846

ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਦੀ ਮੰਗ ਦੁਹਰਾਈ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸ੍ਰੀ ਜਨਕ ਰਾਜ ਜਨਕ ਦੀ ਪ੍ਰਧਾਨਗੀ ਅਤੇ ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਹਾਜ਼ਰ ਸਾਹਿਤਕਾਰਾਂ ਵੱਲੋਂ ਆਪੋ- ਆਪਣੀਆਂ ਸਾਹਿਤਿਕ ਰਚਨਾਵਾਂ ਪੜ੍ਹੀਆਂ ਗਈਆਂ।\r\nਪੰਜਾਬੀ ਮਾਂ ਬੋਲੀ ਦਿਵਸ ਨੂੰ

Read Full Story: http://www.punjabinfoline.com/story/26845

Saturday, February 25, 2017

ਜਹਿਰੀਲਾ ਜਾਨਵਰ ਦੇ ਕੱਟਣ ਨਾਲ ਕਿਸਾਨ ਦੇ ਹੋਈ ਮੌਤ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਸਬ ਡਵੀਜਨ ਅੰਦਰ ਪੈਂਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਗਰੀਬ ਕਿਸਾਨ ਦੇ ਕੋਈ ਜਹਿਰੀਲਾ ਜਾਨਵਰ ਲੜਣ ਕਾਰਨ ਮੋਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਰ ਸਿੰਘ ਪੁੱਤਰ ਬਹਾਲ ਸਿੰਘ ਉਮਰ (35) ਸਾਲ ਰੋਜ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਕੰੰਮ ਕਰਦੇ ਸਮੇਂ ਉਸਦੇ ਕੋਈ ਜ�

Read Full Story: http://www.punjabinfoline.com/story/26844

ਅਕਾਲੀ ਭਾਜਪਾ ਗੱਠਜੋੜ ਬਣਾਏਗਾ ਤੀਜੀ ਵਾਰੀ ਸਰਕਾਰ- ਡਾ. ਘਈ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਇਸ ਵਾਰ ਜਿੱਥੇ ਤਲਵੰਡੀ ਸਾਬੋ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗਾ ਉਥੇ ਅਕਾਲੀ-ਭਾਜਪਾ ਗੱਠਜੋੜ ਪੂਰਨ ਬਹੁਮਤ ਨਾਲ ਲਗਾਤਾਰ ਤਜੀ ਵਾਰੀ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਵਿੱਚ ਵੀ ਕਾਮਯਾਬ ਹੋਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਡ. ਗੁਰਮੇਲ ਸਿੰਘ ਘਈ ਸੀਨੀਅਰ ਅਕਾਲੀ ਆਗੂ ਨੇ ਮੀਡੀਆ ਨਾਲ ਗੱਲਬਾਤ ਦ�

Read Full Story: http://www.punjabinfoline.com/story/26843

Friday, February 24, 2017

ਵਿਸ਼ਵ ਦਸਤਾਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਦੇ ਕਰਵਾਏ ਦਰਸ਼ਨ

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਦਸਤਾਰ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਡੱਬਵਾਲੀ ਵਿਖੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਅਤੇ ਮਾਤਾ ਸੁੰਦਰੀ ਜੀ ਦੀਆਂ ਖੜਾਵਾਂ ਦੇ ਦਰਸ਼ਨ ਦੀਦਾਰੇ ਕਰਵਾ ਕੇ ਦਸਤਾਰ ਦਿਵਸ ਮਨਾਇਆ ਗਿਆ।\r\nਇਹ ਦਸਤਾਰ ਅਤੇ ਖੜਾਵਾਂ ਜ਼ਿਲ੍ਹਾ ਬਠਿੰਡਾ ਦੇ ਚੱਕ ਫਤਹਿ ਸਿੰਘ ਵਾਲਾ ਦੇ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾ�

Read Full Story: http://www.punjabinfoline.com/story/26842

ਦਸਤਾਰ ਚੇਤਨਾ ਮਾਰਚ 26 ਫਰਵਰੀ ਨੂੰ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ।

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਨੌਜਵਾਨਾਂ ਵਿੱਚ ਸਿੱਖੀ ਦੀ ਆਨ ਬਾਨ ਤੇ ਸ਼ਾਨ ਦੀ ਪ੍ਰਤੀਕ ਮੰਨੀ ਜਾਂਦੀ ਦਸਤਾਰ ਸਜਾਉਣ ਸਬੰਧੀ ਚੇਤਨਾ ਪੈਦਾ ਕਰਨ ਲਈ ਸਿੱਖ ਨੌਜਵਾਨਾਂ ਵੱਲੋਂ ਹਰਿਆਣਾ ਦੀ ਮੰਡੀ ਕਾਲਾਂਵਾਲੀ ਤੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਕੱਢਿਆ ਜਾਣ ਵਾਲਾ ਦਸਤਾਰ ਚੇਤਨਾ ਮਾਰਚ 26 ਫਰਵਰੀ ਨੂੰ ਦਮਦਮਾ ਸਾਹਿਬ ਪੁੱਜੇਗਾ। ਉਕਤ ਮਾਰ�

Read Full Story: http://www.punjabinfoline.com/story/26841

Thursday, February 23, 2017

ਐੱਸ ਵਾਈ ਐੱਲ ਮੁੱਦੇ ਦੇ ਮੱਦੇਨਜ਼ਰ ਹਰਿਆਣਾ ਸਰਹੱਦ ਨਾਲ ਲੱਗਦੀ ਹੱਦ ਪੁਲਿਸ ਛਾਉਣੀ 'ਚ ਤਬਦੀਲ ਗੰਗਾ ਜਲ ਲੈਣ ਗਏ ਕਾਂਵੜੀਆਂ ਦੇ ਪਰਿਵਾਰਾਂ 'ਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ \'ਤੇ ਪ੍ਰਤੀਕਰਮ ਦਿੰਦਿਆਂ ਨਹਿਰ ਦੀ ਉਸਾਰੀ ਦੇ ਪੱਖ ਵਿੱਚ ਐਲਾਨੇ ਅਤੇ ਹਰਿਆਣਾ ਦੀਆਂ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਦੇ ਸ਼ੰਭੂ ਬਾਰਡਰ ਤੋਂ ਅੰਦਰ ਦਾਖਿਲ ਹੋਣ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਰਾਜ ਮਾਰਗ ਨੰਬਰ 17 \'ਤੇ ਵਸੇ ਪੰਜਾਬ ਦੇ ਆਖਰੀ ਅਤੇ ਹਰਿਆਣਾ ਨਾਲ ਲੱਗਦ

Read Full Story: http://www.punjabinfoline.com/story/26840

ਐੱਫ. ਐੱਸ. ਡੀ. ਸਕੂਲ ਵਿਖੇ ਹੋਇਆ ਵਿਦਾਇਗੀ ਪਾਰਟੀ ਦਾ ਆਯੋਜਨ

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਐੱਫ. ਐੱਸ. ਡੀ. ਸੀਨੀ. ਸੈਕੰ. ਸਕੂਲ ਜੋਧਪੁਰ ਪਾਖਰ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੰਸਥਾ ਦੇ ਐਮ. ਡੀ. ਸ. ਫੌਜਾ ਸਿੰਘ ਧਾਲੀਵਾਲ ਨੇ ਵਿਦਾਇਗੀ ਪਾਰਟੀ ਦੇ ਉਦਘਾਟਨੀ ਭ�

Read Full Story: http://www.punjabinfoline.com/story/26839

Monday, February 20, 2017

ਰੁਪਿੰਦਰ ਮਾਹੀ ਦੇ ਗੀਤ 'ਮੇਰਾ ਪੰਜਾਬ ਬਚਾਓ' ਦੀ ਵੀਡੀਓ ਮੁਕੰਮਲ

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਨੀਤੀਆਂ ਅਤੇ ਪ੍ਰਸ਼ਾਸ਼ਨ ਦੀ ਨਾਲਾਇਕੀ ਕਾਰਨ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਕਾਰਨ ਤਬਾਹੀ ਦੇ ਕਿਨਾਰੇ ਖੜ੍ਹੇ ਪੰਜਾਬ ਨੂੰ ਬਾਚਉਣ ਦੀ ਅਪੀਲ ਕਰਦੇ ਗੀਤਕਾਰ ਅਤੇ ਗਾਇਕ ਰੁਪਿੰਦਰ ਮਾਹੀ ਦੇ ਅਮਰ ਆਡੀਓ \'ਚ ਆ ਰਹੇ ਅਤੇ ਸੰਗਤਿਕਾਰ ਰਵੀ ਸ਼ੰਕਰ ਦੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰੇ ਗੀਤ \' ਮੇਰਾ ਪੰਜਾਬ ਬਚਾਓ\' ਦੀ ਵੀਡੀਓ ਕੱਲ੍�

Read Full Story: http://www.punjabinfoline.com/story/26838

ਜਥੇਦਾਰ ਦਾਦੂਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਦੋ ਰੋਜਾ ਗੁਰਮਤਿ ਸਮਾਗਮ ਸਿੱਖ ਹੱਕਾਂ ਲਈ ਜੂਝਣ ਦੇ ਸੱਦੇ ਨਾਲ ਸੰਪੰਨ।

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਦੇ ਸਬ ਡਵੀਜਨ ਤਲਵੰਡੀ ਸਾਬੋ ਨਾਲ ਲੱਗਦੇ ਹਰਿਆਣਾ ਦੇ ਪਿੰਡ ਦਾਦੂ ਵਿਚਲੇ ਮੁੱਖ ਅਸਥਾਨ ਗੁ: ਗ੍ਰੰਥਸਰ ਸਾਹਿਬ ਵਿਖੇ ਸਿੱਖ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਮਰਪਿਤ ਕਰਕੇ ਕਰਵਾਏ ਗਏ ਦੋ ਰੋਜਾ ਗੁਰਮਤਿ ਸਮਾਗਮ ਸਿ

Read Full Story: http://www.punjabinfoline.com/story/26837

21 ਫਰਵਰੀ 'ਵਿਸ਼ਵ ਦਸਤਾਰ ਦਿਵਸ' 'ਤੇ ਵਿਸ਼ੇਸ਼ ਦਸਤਾਰ ਇਕੱਲਾ ਰੰਗਦਾਰ ਕੱਪੜਾ ਨਹੀਂ ਸਾਡੇ ਸਿਰ ਦਾ ਤਾਜ਼ ਹੈ- ਖੁਸ਼ਵੰਤ ਸਨੇਹੀ

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਦਸਤਾਰ ਇਕੱਲਾ ਪੰਜ ਮੀਟਰ ਜਾਂ ਸੱਤ ਮੀਟਰ ਦਾ ਰੰਗ ਬਿਰੰਗਾ ਕੱਪੜਾ ਨਹੀਂ ਹੈ ਇਸ ਸਾਡੇ ਸਿਰ ਦਾ ਤਾਜ਼ ਹੈ ਜਿਸ ਲਈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਇਸ ਤਾਜ਼ ਦੀ ਕੋਈ ਕੀਮਤ ਨਹੀਂ ਹੈ। ਅਣਮੁੱਲੀ ਹੈ ਇਹ ਦਸਤਾਰ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵਕ ਖੁਸ਼ਵੰਤ ਸਨੇਹੀ ਨੇ ਦਸਤਾਰ ਦਿਵਸ ਨਾਲ ਸੰਬੰਧਿਤ ਇੱ�

Read Full Story: http://www.punjabinfoline.com/story/26836

ਮੰਦ ਬੁੱਧੀ ਵਿਅਕਤੀ ਵਾਲੇ ਪਰਿਵਾਰ ਦੇ ਇੱਕੋ ਇੱਕ ਕਮਾਊ ਵਿਅਕਤੀ ਨੂੰ ਅਧਰੰਗ ਹੋਣ ਕਾਰਨ ਦਾਨੀ ਸੱਜਣਾਂ ਨੂੰ ਇਲਾਜ਼ ਲਈ ਅਪੀਲ

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਅਤੇ ਮਾਈਸਰ ਮੰਦਰ ਦੀ ਬੁੱਕਲ ਵਿੱਚ ਵਸਦੇ ਇੱਕ ਗ਼ਰੀਬ ਪਰਿਵਾਰ ਦੇ ਇੱਕੋ ਇੱਕ ਕਮਾਊ ਵਿਅਕਤੀ ਦੇ ਅਧਰੰਗ ਦਾ ਸ਼ਿਕਾਰ ਹੋ ਕੇ ਨਕਾਰਾ ਹੋ ਜਾਣ \'ਤੇ ਜਿੱਥੇ ਉਹਨਾਂ ਦੇ ਮੈਡੀਕਲ ਵਿਸ਼ੇ ਵਿੱਚ ਪੜ੍ਹਾਈ ਕਰ ਰਹੇ ਲੜਕੇ ਨੂੰ ਆਪਣੀ ਪੜ੍ਹਾਈ ਵਿੱਚਕਾਰ ਛੱਡਣੀ ਪਈ ਉਥੇ ਉਕਤ ਪਰਿਵਾਰ ਮੁਖੀ ਦਾ ਇਲਾਜ਼ ਕਰਵਾਉਣ ਤੋਂ ਅਸ�

Read Full Story: http://www.punjabinfoline.com/story/26835

Sunday, February 19, 2017

Sanam band grosses over One Million Subscribers on Youtube

Mumbai based pop band Sanam just racked up one million subscribers on its YouTube channel last week. The band comprises Sanam Puri, Samar Puri, Keshav Dhanraj and Venky S.\r\nIn the process, the artists have become the first Indian musicians to achieve this. In a country like India that doesn't understand band culture, this is indeed a great success. Being an independent artist in India where the people are totally awestruck by Bollywood music, band Sanam's achievement is absolutely astonishing.\r\nWhat does the success of having one million subscribers mean for Sanam? The official YouTube channel started in August 2012. "We used YouTube as a platform to put out our work and rest is God's kindness to shower us with so much appreciation from across geographies,\" they say.\r\nAfter

Read Full Story: http://www.punjabinfoline.com/story/26834

Saturday, February 18, 2017

'ਇੱਕਵੀਂ ਸਦੀ 'ਚ ਨਾਵਲ ਦੀ ਭੂਮਿਕਾ' ਬਾਰੇ ਸੈਮੀਨਾਰ ਅੱਜ

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਅੰਦਰਲੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਖੇ \'ਇੱਕਵੀਂ ਸਦੀ ਵਿੱਚ ਨਾਵਲ ਦੀ ਭੂਮਿਕਾ\' ਵਿਸ਼ੇ \'ਤੇ ਵਿਚਾਰ ਚਰਚਾ ਸੈਮੀਨਾਰ ਅੱਜ ਮਿਤੀ 19 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ, ਇਸ ਵਿਚਾਰ ਚਰਚਾ ਬਲਵੀਰ ਪਰਵਾਨਾ ਨਾਵਲ ਨੂੰ ਕਿਵੇਂ ਪੜ੍ਹਿਆ ਅਤੇ ਕਿਵੇਂ ਲਿਖਿਆ ਜਾਵੇ ਸੰਬੰਧੀ ਵਰਕਸ਼ਾਪ ਲਾਉਣਗੇ। ਇੱਕੀਵੀਂ ਸਦੀ ਵਿੱ�

Read Full Story: http://www.punjabinfoline.com/story/26833

ਯੂਨੀਵਰਸਲ ਸਕੂਲ ਦੀ ਸਲਾਨਾ ਪੱਤ੍ਰਿਕਾ 'ਸਨਰਾਈਜ਼' ਦਾ ਦਸਵਾਂ ਭਾਗ ਰਿਲੀਜ਼

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਵਿੱਚ ਸਥਿਤ ਯੂਨੀਵਰਸਲ ਪਬਲਿਕ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦੀ ਸਲਾਨਾ ਪੱਤ੍ਰਿਕਾ \'ਸਨਰਾਈਜ਼\' ਦਾ ਸਦਵਾਂ ਭਾਗ ਸਕੂਲ ਦੇ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ, ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ, ਵਾਈਸ ਪ੍ਰਿੰਸੀਪਲ ਮੈਡਮ ਡਾ. ਲਖਵਿੰਦਰ ਕੌਰ ਸਿੱਧੂ, ਐਡਮਿਨ ਸ. ਗੁਰਦੀਪ ਸਿੰਘ ਚਹਿਲ ਅਤੇ ਮੈਗਜ਼ੀਨ ਐ�

Read Full Story: http://www.punjabinfoline.com/story/26832

Friday, February 17, 2017

ਸਬ ਡਵੀਜ਼ਨ ਕੋਰਟਾਂ ਤੋਂ ਫੈਮਿਲੀ ਕੋਰਟ ਮਾਮਲੇ ਖੋਹੇ ਜਾਣ ਦੇ ਰੋਸ ਵਜ਼ੋਂ ਵਕੀਲਾਂ ਨੇ ਕੀਤੀ ਹੜਤਾਲ ਹਾਂ ਪੱਖੀ ਫ਼ੈਸਲਾ ਨਾ ਹੋਇਆ ਤਾਂ ਕਰਾਂਗੇ ਸੰਘਰਸ਼ ਤਿੱਖਾ- ਬਾਰ ਐਸੋਸੀਏੇਸ਼ਨ

ਤਲਵੰਡੀ ਸਾਬੋ, 17 ਫਰਵਰੀ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੱਧਰ \'ਤੇ ਸਥਾਪਿਤ ਕੀਤੀਆਂ ਫ਼ੈਮਿਲੀ ਕੋਰਟ ਦੇ ਰੋਸ ਵਜੋਂ ਸਥਾਨਕ ਵਕੀਲ ਭਾਈਚਾਰੇ ਵੱਲੋਂ ਜੁਡੀਸ਼ੀਅਲ ਅਤੇ ਐਕਜ਼ੈਕਟਿਵ ਕੋਰਟ ਦਾ ਬਾਈਕਾਟ ਕਰਕੇ ਹੜਤਾਲ ਸ਼ੁਰੂ ਕਰਦਿਆਂ ਜਿੱਥੇ ਸਬ-ਡਵੀਜਨ ਪੱਧਰ \'ਤੇ ਉਕਤ ਮਾਮਲੇ ਚਾਲੂ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਵਕੀਲਾਂ ਵੱਲੋਂ ਇਸ ਮਾਮਲੇ ਵਿੱਚ ਜਲਦੀ ਹਾਂ ਪੱਖੀ ਫ਼ੈਸਲਾ ਨਾ ਕੀਤੇ ਜਾ

Read Full Story: http://www.punjabinfoline.com/story/26831

ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਲਾਨਾ ਸਮਾਗਮ ਪਿੰਡ ਦਾਦੂ ਸਾਹਿਬ ਵਿਖੇ ਸ਼ੁਰੂ

ਤਲਵੰਡੀ ਸਾਬੋ, 17 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਹਿਲੇ ਸਿੱਖ ਬਾਦਸਾਹ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਾਲਾਨਾ ਗੁਰਮਿਤ ਸਮਾਗਮ ਨਜ਼ਦੀਕੀ ਪਿੰਡ ਦਾਦੂ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਗ੍ਰੰਥਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਗਈ ਹੈ। ਭਾਈ ਜਗਮੀਤ ਸਿੰਘ ਜੀ

Read Full Story: http://www.punjabinfoline.com/story/26830

Thursday, February 16, 2017

ਨਿਊ ਪੰਜਾਬ ਕਾਲਜ ਨੰਗਲਾ ਦਾ ਸਾਲਾਨਾ ਸੱਭਿਆਚਾਰਿਕ ਅਤੇ ਇਨਾਮ ਵੰਡ ਸਮਾਰੋਹ ਹੋਇਆ ਸਫਲਤਾ ਪੂਰਵਕ ਸੰਪਨ

ਤਲਵੰਡੀ ਸਾਬੋ, 16 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਿਊ ਪੰਜਾਬ ਗਰੁੱਪ ਆਫ਼ ਕਾਲਜਜ਼ ਨੰਗਲਾ ਦਾ ਸਲਾਨਾ ਸੱਭਿਆਚਾਰਿਕ ਅਤੇ ਇਨਾਮ ਵੰਡ ਸਮਾਰੋਹ ਕਾਲਜ ਦੇ ਕੈਂਪਸ ਵਿੱਚ ਬੜੀ ਧੂਮ-ਧਾਮ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਐਲੀਮੈਂਟਰੀ, ਨਰਸਿੰਗ ਅਤੇ ਪੌਲੀਟੈਕਨੀਕਲ ਕਾਲਜ ਦੇ ਸਿੱਖਿਆਰਥੀਆਂ, ਸਟਾਫ, ਕਾਲਜ ਮੈਨੇਜਮੈਂਟ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਹਿੱਸਾ ਲਿਆ। \r\nਇਸ ਪ੍

Read Full Story: http://www.punjabinfoline.com/story/26829

Wednesday, February 15, 2017

ਕਲਰਕਾਂ ਦੇ ਟੈਸਟ ਦੌਰਾਨ ਸਿੱਖ ਵਿਦਿਆਰਥੀ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਦਾ ਮਸਲਾ ਨਿੰਦਣਯੋਗ-ਬਾਬਾ ਬਲਬੀਰ ਸਿੰਘ। ਕਿਹਾ ਡੈਮ ਟੁੱਟਣ ਦੇ ਡਰੋਂ ਘਰੋਂ ਬੇਘਰ ਹੋਏ ਅਮਰੀਕੀ ਸਿੱਖਾਂ ਦੀ ਮਦੱਦ ਲਈ ਅੱਗੇ ਆਉਣ ਧਾਰਮਿਕ ਜਥੇਬੰਦੀਆਂ।

ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਉੱਤਰੀ ਭਾਰਤ ਦੀ ਪ੍ਰਮੁੱਖ ਮੈਡੀਕਲ ਸੰਸਥਾ ਪੀ. ਜੀ. ਆਈ \'ਚ ਕਲਰਕਾਂ ਦੀ ਹੋਈ ਭਰਤੀ ਪ੍ਰੀਖਿਆ ਦੌਰਾਨ ਸੈਕਟਰ 35 ਬੀ ਦੇ ਗੁਰੁ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਅਮਲੇ ਵੱਲੋਂ ਇੱਕ ਸਿੱਖ ਵਿਦਿਆਰਥਣ ਦੇ ਪੇਪਰ ਵਿੱਚ ਬੈਠਣ ਮੌਕੇ ਉਸਦਾ ਧਾਰਮਿਕ ਚਿੰਨ੍ਹ ਕੜਾ ਉਤਾਰਨ ਲਈ ਕਹਿਣਾ ਅਤੇ ਪ�

Read Full Story: http://www.punjabinfoline.com/story/26828

ਕਲਰਕਾਂ ਦੇ ਟੈਸਟ ਦੌਰਾਨ ਸਿੱਖ ਵਿਦਿਆਰਥੀ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਦਾ ਮਸਲਾ ਨਿੰਦਣਯੋਗ-ਬਾਬਾ ਬਲਬੀਰ ਸਿੰਘ। ਕਿਹਾ ਡੈਮ ਟੁੱਟਣ ਦੇ ਡਰੋਂ ਘਰੋਂ ਬੇਘਰ ਹੋਏ ਅਮਰੀਕੀ ਸਿੱਖਾਂ ਦੀ ਮਦੱਦ ਲਈ ਅੱਗੇ ਆਉਣ ਧਾਰਮਿਕ ਜਥੇਬੰਦੀਆਂ।

ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਉੱਤਰੀ ਭਾਰਤ ਦੀ ਪ੍ਰਮੁੱਖ ਮੈਡੀਕਲ ਸੰਸਥਾ ਪੀ. ਜੀ. ਆਈ \'ਚ ਕਲਰਕਾਂ ਦੀ ਹੋਈ ਭਰਤੀ ਪ੍ਰੀਖਿਆ ਦੌਰਾਨ ਸੈਕਟਰ 35 ਬੀ ਦੇ ਗੁਰੁ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਅਮਲੇ ਵੱਲੋਂ ਇੱਕ ਸਿੱਖ ਵਿਦਿਆਰਥਣ ਦੇ ਪੇਪਰ ਵਿੱਚ ਬੈਠਣ ਮੌਕੇ ਉਸਦਾ ਧਾਰਮਿਕ ਚਿੰਨ੍ਹ ਕੜਾ ਉਤਾਰਨ ਲਈ ਕਹਿਣਾ ਅਤੇ ਪ�

Read Full Story: http://www.punjabinfoline.com/story/26827

ਨੈਸ਼ਨਲ ਡੀਵਾਰਮਿੰਗ ਡੇਅ ਦੀ ਕੀਤੀ ਸ਼ੁਰੂਆਤ ਬੱਚਿਆਂ ਨੂੰ ਖਵਾਈ ਗਈ ਐਲਬੈਂਡਾਜੋਲ ਦੀ ਗੋਲੀ

ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)- ਬੱਚਿਆਂ ਦੇ ਪੇਟ ਦੇ ਕੀੜੇ ਮਾਰਨ ਲਈ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਸਥਾਨਕ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਸਾਬੋ ਵਿਖੇ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਖਵਾ ਕੇ ਨੈਸ਼ਨਲ ਵਾਰਮਿੰਗ ਡੇਅ ਦੀ ਸ਼ੁਰੂਆਤ ਕ�

Read Full Story: http://www.punjabinfoline.com/story/26826

Tuesday, February 14, 2017

ਪਾਕਿ ਅਦਾਲਤ ਨੇ ਵੈਲੇਨਟਾਈਨ ਦਿਵਸ ਜਸ਼ਨਾਂ ਉਤੇ ਪਾਬੰਦੀ ਲਾਈ

ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਅੱਜ ਦੇਸ਼ ਭਰ ਵਿੱਚ ਵੈਲੇਨਟਾਈਨ ਦਿਵਸ ਮਨਾਉਣ ਅਤੇ ਸੋਸ਼ਲ ਮੀਡੀਆ ਉਤੇ ਇਸ ਦਾ ਪ੍ਰਚਾਰ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਇਸਲਾਮਾਬਾਦ ਹਾਈ ਕੋਰਟ ਨੇ ਅਬਦੁਲ ਵਹੀਦ ਨਾਂ ਦੇ ਇਕ ਪਟੀਸ਼ਨਰ ਦੀ ਪਟੀਸ਼ਨ ਉਤੇ ਦਿੱਤਾ। ਅਬਦੁਲ ਵਹੀਦ ਦੀ ਸਿਆਸੀ ਜਮਾਤ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। ਪਟੀਸ਼ਨਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਵੈਲੇਨਟਾਈਨ ਦਿਵਸ ਮੁਸਲ

Read Full Story: http://www.punjabinfoline.com/story/26825

Sunday, February 12, 2017

ਸੰਤ ਗੁਰਦਿਆਲ ਸਿੰਘ ਅਤੇ ਫੌਜਾ ਸਿੰਘ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ

ਤਲਵੰਡੀ ਸਾਬੋ, 12 ਫਰਵਰੀ (ਜਸਵੀਰ ਸਿੱਧੂ)- ਨਜ਼ਦੀਕੀ ਪਿੰਡ ਲਹਿਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਸੰਤ ਬਾਬਾ ਫੌਜਾ ਸਿੰਘ ਜੀ ਦੀ 63ਵੀਂ ਬਰਸੀ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਤਰਨ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ

Read Full Story: http://www.punjabinfoline.com/story/26824

ਅਣਮੁੱਲੇ ਸਿੱਖ ਇਤਿਹਾਸ ਦੇ ਵਾਰਿਸ ਬਣਨ ਨੌਜਵਾਨ : ਗਿ. ਰਾਜਪਾਲ ਸਿੰਘ ਖ਼ਾਲਸਾ

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਟਰਨੈਸ਼ਨਲ ਪੰਥਕ ਦਲ ਵੱਲੋਂ ਧਰਮ ਪ੍ਰਚਾਰ ਗਤੀਵਿਧੀਆਂ ਦੇ ਚੱਲਦਿਆਂ ਪਿੰਡ ਸੰਦੋਹਾ, ਜਿਲ੍ਹਾ ਬਠਿੰਡਾ (ਪੰਜਾਬ) ਵਿਖੇ ਸਮੂਹ ਨੌਜਵਾਨਾਂ ਅਤੇ ਨਗਰ ਸੰਗਤਾਂ ਵੱਲੋਂ ਗੁਰਦੁਆਰਾ ਰਾਮਸਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਦੌਰਾਨ ਸੀਨੀਅਰ ਦਸਤਾਰ ਕੋਚਾਂ ਭਾਈ ਬਲ�

Read Full Story: http://www.punjabinfoline.com/story/26823

'ਪੰਜਾਬ' ਗੀਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਘਿਰੇ ਗੁਰਦਾਸ ਮਾਨ ਗੀਤ ਪ੍ਰਤੀ ਲੋਕਾਂ ਦੇ ਆ ਰਹੇ ਨੇ ਵੱਖ-ਵੱਖ ਪ੍ਰਤੀਕ੍ਰਮ

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਵੇਂ ਗੀਤ \'ਪੰਜਾਬ\' ਕਾਰਨ ਸੋਸ਼ਲ ਮੀਡੀਆ \'ਤੇ ਹੁਣ ਅਲੋਚਕਾਂ ਵੱਲੋਂ ਵੱਡੀ ਪੱਧਰ \'ਤੇ ਅਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਲੰਘੀ 9 ਫਰਵਰੀ ਦੀ ਸ਼ਾਮ ਨੂੰ ਪੰਜਾਬ ਦੇ ਮੌਜੂਦਾ ਦੁਖਾਂਤ ਨੂੰ ਬਿਆਨ ਕਰਦਾ ਗੀਤ \'ਪੰਜਾਬ\' ਰਿਲੀਜ਼ ਹੋਇਆ ਸੀ ਅਤੇ ਇਸ ਵਿੱਚ ਪੰਜਾਬ ਦੇ ਮੌਜੂਦਾ ਮੁੱਦਿਆਂ ਨਸ਼ੇ, ਜ਼ਹਿਰੀਲੀ ਖੇਤੀ,

Read Full Story: http://www.punjabinfoline.com/story/26822

ਦਲਾਈ ਲਾਮਾ ਵੱਲੋਂ ਆਈਪੀਐਸ ਅਫਸਰਾਂ ਨਾਲ ਮੁਲਾਕਾਤ

ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਅੱਜ ਇੱਥੇ ਸਰਦਾਰ ਵੱਲਭ ਭਾਈ ਪਟੇਲ ਕੌਮੀ ਪੁਲੀਸ ਅਕੈਡਮੀ ਪਹੁੰਚੇ ਤੇ ਟਰੇਨੀ ਆਈਪੀਐਸ ਅਫਸਰਾਂ ਨਾਲ ਮੁਲਾਕਾਤ ਕੀਤੀ। ਅਕੈਡਮੀ ਦੇ ਅਧਿਕਾਰੀ ਨੇ ਦੱਸਿਆ ਕਿ ਦਲਾਈ ਲਾਮਾ ਨੇ ਸ਼ਹੀਦ ਆਈਪੀਐਸ ਅਫਸਰਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਟਰੇਨਿੰਗ ਕੰਪਲੈਕਸ ਦੇ ਬਗੀਚੇ ਵਿੱਚ ਇੱਕ ਬੂਟਾ ਵੀ ਲਾਇਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ 139 ਪੋਬੇਸ਼ਨਰ ਆਈਪੀਐਸ �

Read Full Story: http://www.punjabinfoline.com/story/26821

Tuesday, February 7, 2017

ਅਧਿਆਪਕ ਭਲਾਈ ਸੰਸਥਾ ਤਲਵੰਡੀ ਸਾਬੋ ਵੱਲੋਨ ਸਾਲ 2017 ਦਾ ਕੈਲੰਡਰ ਜਾਰੀ

ਤਲਵੰਡੀ ਸਾਬੋ, 07 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਅਧਿਆਪਕ ਭਲਾਈ ਸੰਸਥਾ ਦੀ ਮੀਟਿੰਗ ਅੱਜ ਸੰਸਥਾ ਦੇ ਪ੍ਰਧਾਨ ਸ. ਰਣਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਲਵੰਡੀ ਸਾਬੋ ਦੇ ਦਫ਼ਤਰ ਵਿਖੇ ਕੀਤੀ ਗਈ ਜਿਸ ਵਿੱਚ ਵਿਚਾਰਾਂ ਕੀਤੀਆਂ ਗਈਆਂ।\r\nਬੀ ਪੀ ਈ ਓ ਮੈਡਮ ਓਪਿੰਦਰ ਕੌਰ ਦੀ ਸਰਪ੍ਰਸਤੀ ਹੇਠ ਹੋਈ ਇਸ ਮਿਟੰਗ ਵਿੱਚ ਸੰਸਥਾ ਦਾ ਦੋ ਸਾਲਾ ਇਜਲਾਸ ਮਾਰਚ ਵ�

Read Full Story: http://www.punjabinfoline.com/story/26820

ਝੂਠੇ ਕੇਸ ਵਿੱਚੋਂ ਮਾਨਯੋਗ ਨਿਆਂਇਕ ਅਦਾਲਤ ਵੱਲੋਂ ਦੋਸ਼ੀ ਬਰੀ

ਤਲਵੰਡੀ ਸਾਬੋ, ੦੭ ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਨਿਆਂਇਕ ਅਦਾਲਤ ਮਾਨਯੋਗ ਸ. ਗੁਰਦਰਸ਼ਨ ਸਿੰਘ ਪੀ ਸੀ ਐੱਸ (ਜੇ ਐੱਮ ਆਈ ਸੀ) ਤਲਵੰਡੀ ਸਾਬੋ ਵੱਲੋਂ ਇੱਕ ਅਹਿਮ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਮੁਕੱਦਮਾ ਨੰਬਰ ੬੧ ਮਿਤੀ ੧੩.੦੮.੨੦੧੨ ਅਧੀਨ ਧਾਰਾ ੩੮੨/੩੫੩/੧੮੬/੩੫੦/੪੧੧/੩੪੧ ਪੀ ਸੀ ਤੇ ੨੫/੫੪/੫੯ ਆਰਮਜ਼ ਆਫ਼ ਪੁਲਿਸ ਸਟੇਸ਼ਨ ਮੌੜ ਵਿੱਚ ਨਾਮਜ਼ਦ ਹੋਏ ਮੁਜ਼ਰਮ ਬੂਟਾ ਸਿੰਘ ਪੁ

Read Full Story: http://www.punjabinfoline.com/story/26819

Monday, February 6, 2017

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰਵਰਸਿਟੀ ਗੱਤਕਾ ਚੈਂਪੀਅਨਸ਼ਿਪ 12 ਫਰਵਰੀ ਤੋਂ

ਤਲਵੰਡੀ ਸਾਬੋ, 06 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਹਿਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 12 ਫਰਵਰੀ ਤੋਂ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ ਸਮੁੱਚੇ ਭਾਰਤ ਵਿੱਚੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗਭਗ 300 ਤੋਂ ਵੱਧ ਲੜਕੇ ਅਤੇ ਲੜਕੀਆਂ ਬਾਗ ਲੈ ਰਹੀਆਂ ਹਨ।\r\nਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਕਰਨਲ ਡਾ. ਭੁ�

Read Full Story: http://www.punjabinfoline.com/story/26818

Sunday, February 5, 2017

ਪ੍ਰੋ. ਬਲਜਿੰਦਰ ਕੌਰ ਨੇ ਵੋਟਰਾਂ ਦਾ ਕੀਤਾ ਧੰਨਵਾਦ, ਕਿਹਾ ਅਜੇ ਜੰਗ ਖਤਮ ਨਹੀਂ ਹੋਈ ਜੂਝਦੇ ਰਹੋ

ਤਲਵੰਡੀ ਸਾਬੋ, 05 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਸ਼ਨੀਵਾਰ ਨੂੰ ਪਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਮਨ-ਸ਼ਾਂਤੀ ਨਾਲ ਨੇਪਰ੍ਹੇ ਚੜ੍ਹ ਜਾਣ ਕਾਰਨ ਆਮ ਆਦਮੀ ਪਾਰਟੀ ਦੀ ਮਹਿਲਾ ਵਿਗ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਦੇ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅਤੇ ਸ਼ਾਂਤੀ ਬਣਾਏ ਰੱਖਣ ਕਾਰਨ

Read Full Story: http://www.punjabinfoline.com/story/26817

ਭੂਚਾਲ ਆਉਣ ਦੀਆਂ ਝੂਠੀਆਂ ਅਫਵਾਹਾਂ ਨੇ ਲੋਕਾਂ ਨੂੰ ਠੰਢ 'ਚ ਬਾਹਰ ਬੈਠਣ ਲਈ ਕੀਤਾ ਮਜ਼ਬੂਰ ਲੋਕਾਂ ਨੇ ਭੂਚਾਲ ਸੰਬੰਧੀ ਸ਼ੋਸ਼ਲ ਮੀਡੀਆ 'ਤੇ ਪਾਏ ਤਰ੍ਹਾਂ-ਤਰ੍ਹਾਂ ਦੇ ਮੈਸੇਜ਼

ਤਲਵੰਡੀ ਸਾਬੋ, 05 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਬੀਤੇ ਕੱਲ੍ਹ ਪਈਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪਿਛਲੇ ਸਤਰ ਸਾਲਾਂ ਤੋਂ ਚੋਣ ਮੈਦਾਨ ਵਿੱਚ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਵਿੱਚ ਤੀਜੀ ਧਿਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼ਾਮਿਲ ਹੋ ਕੇ ਅਜਿਹੀ ਹਨੇਰੀ ਚਲਾਈ ਕਿ ਸੱਚਮੁੱਚ ਕੱਲ੍ਹ ਠੰਡੀਆਂ ਸੀਤ ਹਵਾਵਾਂ ਨਾਲ ਹਨੇਰੀ ਵ�

Read Full Story: http://www.punjabinfoline.com/story/26816

Saturday, February 4, 2017

ਅਮਨ ਅਮਾਨ ਨਾਲ ਵੋਟਿੰਗ ਲਈ ਅਕਾਲੀ ਭਾਜਪਾ ਉਮੀਦਵਾਰ ਤੇ ਹਲਕਾ ਵਿਧਾਇਕ ਸਿੱਧੂ ਨੇ ਲੋਕਾਂ ਨੂੰ ਦਿੱਤੀ ਵਧਾਈ। ਪਿਛਲੇ ਦਿਨਾਂ ਤੋਂ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ।

ਤਲਵੰਡੀ ਸਾਬੋ, 4 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿਧਾਨ ਸਭਾ ਦੀਆਂ ਅੱਜ ਨੇਪਰੇ ਚੜ੍ਹੀਆਂ ਚੋਣਾਂ ਤਹਿਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿੱਚ ਵੋਟਿੰਗ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਅਤੇ ਸਮੁੱਚੇ ਹਲਕੇ ਦੇ ਪਿੰਡਾਂ ਸ਼ਹਿਰਾਂ ਵਿੱਚ ਵੋਟਰਾਂ ਵੱਲੋਂ ਪੂਰੀ ਤਰ੍ਹਾਂ ਭਾਈਚਾਰਕ ਸਾਂਝ ਬਣਾਏ ਰੱਖਣ \'ਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ. ਜੀਤਮਹਿੰਦਰ

Read Full Story: http://www.punjabinfoline.com/story/26815

ਵਿਧਾਨ ਸਭਾ ਚੋਣਾਂ ਹਲਕਾ ਤਲਵੰਡੀ ਸਾਬੋ ਵਿੱਚ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਵੋਟਿੰਗ ਦੀ ਸਮਾਪਤੀ ਤੱਕ 80 ਪ੍ਰਤੀਸ਼ਤ ਦੇ ਕਰੀਬ ਪੋਲਿੰਗ ਦੀਆਂ ਖਬਰਾਂ।

ਤਲਵੰਡੀ ਸਾਬੋ, 04 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਪੰਜਾਬ ਵਿਧਾਨ ਸਭਾ ਲਈ ਅੱਜ ਹੋਈਆਂ ਚੋਣਾਂ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਹਨ।ਹਲਕਾ ਤਲਵੰਡੀ ਸਾਬੋ ਤੋਂ ਕੁੱਲ 9 ਉਮੀਦਵਾਰਾਂ ਦੀ ਕਿਸਮਤ ਈ. ਵੀ. ਐਮ. ਮਸ਼ੀਨਾਂ ਵਿੱਚ ਬੰਦ ਹੋ ਗਈ ਹੈ।ਹਲਕੇ ਦੇ 1 ਲੱਖ 48 ਹਜਾਰ 422 ਵੋਟਰ ਵਿੱਚੋਂ ਲਗਭਗ 80 ਪ੍ਰਤੀਸ਼ਤ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾ�

Read Full Story: http://www.punjabinfoline.com/story/26814

ਨੌਜਵਾਨਾਂ ਨੂੰ ਪਹਿਲੀ ਵਾਰ ਵੋਟ ਪਾਉਣ 'ਤੇ ਚੋਣ ਕਮਿਸ਼ਨ ਨੇ ਦਿੱਤੇ ਸਰਟੀਫਿਕੇਟ ਪਿੰਡ ਜਗਾ ਰਾਮ ਤੀਰਥ ਵਿਖੇ ਆਪ ਮਹਿਲਾ ਵਿੰਗ ਪ੍ਰਧਾਨ ਤੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਪਾਈ ਵੋਟ

ਤਲਵੰਡੀ ਸਾਬੋ, 04 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਲਈ ਇਲਾਕੇ ਵਿੱਚ ਸਵੇਰ ਤੋਂ ਹੀ ਵੋਟਾਂ ਪਾਉਣ ਵਾਲਿਆਂ ਦੀਆਂ ਪੋਲਿੰਗ ਬੂਥਾਂ \'ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਸ ਵਾਰ ਖੇਤਰ ਦੇ ਨੌਜਵਾਨਾਂ ਵਿੱਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਉਮੀਦਵਾਰਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਤੇ ਅਕਾਲੀ ਦਲ ਦੇ ਉਮੀਦਵਾਰ �

Read Full Story: http://www.punjabinfoline.com/story/26813

Friday, February 3, 2017

ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਪਾਰਟੀਆਂ ਦੇ ਰਹੀਆਂ ਹਨ ਲੌਲੀਪੌਪ ਵੰਡੇ ਜਾ ਰਹੇ ਹਨ ਨਰਮਾ ਚੁਗਾਈ ਦੇ ਚੈੱਕ ਅਤੇ ਦਿੱਤੇ ਜਾ ਰਹੇ ਨੇ ਪਲਾਟਾਂ ਦੇ ਫਾਰਮ

ਤਲਵੰਡੀ ਸਾਬੋ, 03 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨਾਂ ਵਿੱਚ ਸੱਤਾਧਾਰੀ ਪਾਰਟੀ ਨੇ ਜਿੱਥੇ ਡੇਰਾ ਸੱਚਾ ਸੌਦਾ ਮੁਖੀ ਅਤੇ ਹੋਰ ਡੇਰਿਆਂ ਦੇ ਮੁਖੀਆਂ ਤੋਂ ਹਮਾਇਤ ਦਾ ਐਲਾਨ ਕਰਵਾ ਲਿਆ ਹੈ ਉੱਥੇ ਦੂਜੇ ਪਾਸੇ ਸਾਰੀਆਂ ਹੀ ਪਾਰਟੀਆਂ ਵੱਲੋਂ ਜਮੀਨੀ ਪੱਧਰ \'ਤੇ ਵੀ ਵੋਟਾਂ ਹਾਸਿਲ ਕਰਨ ਦਾ ਕੋਈ ਵੀ ਤਰੀਕਾ ਬਾਕੀ ਨਹੀਂ ਛੱਡਿਆ ਜਾ ਰਿਹਾ। ਇਨ੍ਹਾਂ ਪਾਰਟੀਆਂ ਵੱਲੋ�

Read Full Story: http://www.punjabinfoline.com/story/26812

Thursday, February 2, 2017

ਸਰਬੱਤ ਖਾਲਸਾ ਉਮੀਦਵਾਰ ਨੇ ਚੋਣ ਪ੍ਰਚਾਰ ਦੇ ਆਖਿਰੀ ਦਿਨ ਚੋਣ ਨਿਸ਼ਾਨ ਗੱਡੇ ਤੇ ਚੜ ਕੇ ਕੀਤਾ ਪ੍ਰਚਾਰ।

ਤਲਵੰਡੀ ਸਾਬੋ, 02 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਧਿਰਾਂ ਵੱਲੋਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿੱਚ ਉਤਾਰੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਅਵਤਾਰ ਸਿੰਘ ਚੋਪੜਾ ਸਾਬਕਾ ਉੱਪ ਚੇਅਰਮੈਨ ਨੇ ਅੱਜ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ।ਚੋਪੜਾ ਵੱਲੋਂ ਪਾਰਟੀ ਚੋਣ ਨਿਸ਼ਾਨ ਗੱਡੇ ਤੇ ਸਵਾਰ ਹੋ ਕੇ ਕੀਤਾ ਚੋਣ ਪ੍ਰਚਾਰ ਅੱਜ ਖਿੱਚ ਦ�

Read Full Story: http://www.punjabinfoline.com/story/26811

ਅਕਾਲੀ ਭਾਜਪਾ ਉਮੀਦਵਾਰ ਸਿੱਧੂ ਨੂੰ ਡੋਰ ਟੂ ਡੋਰ ਮੁਹਿੰਮ ਤਹਿਤ ਮਿਲਿਆ ਬੀਬੀਆਂ ਦਾ ਭਰਪੂਰ ਸਮਰਥਨ।

ਤਲਵੰਡੀ ਸਾਬੋ, 2 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਤਲਵੰਡੀ ਸਾਬੋ ਦੇ ਕਈ ਪਿੰਡਾਂ ਤੇ ਰਾਮਾਂ ਮੰਡੀ ਦੇ ਵਾਰਡਾਂ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਉਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ ਕੀਤ�

Read Full Story: http://www.punjabinfoline.com/story/26810

ਡੇਰਾ ਪ੍ਰੇਮੀਆਂ ਦਾ ਫੈਸਲਾ, ਉਮੀਦਵਾਰਾਂ ਲਈ ਕੀ ਗਲਤ, ਕੀ ਠੀਕ

ਤਲਵੰਡੀ ਸਾਬੋ, 02 ਫਰਵਰੀ (ਗੁਰਜੰਟ ਸਿੰਘ ਨਥੇਹਾ)- ਮਾਲਵਾ ਖੇਤਰ ਵਿੱਚ ਉਮੀਦਵਾਰਾਂ ਦੀ ਜਿੱਤ-ਹਾਰ \'ਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਡੇਰਾ ਸੱਚਾ ਸੌਦਾ ਪ੍ਰੇਮੀਆਂ ਦੀ ਵੋਟ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ \'ਚ ਭੁਗਤਣ ਦੇ ਫੈਸਲੇ ਨਾਲ ਜਿੱਥੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਆਸ ਦੀ ਕਿਰਨ ਨਜ਼ਰ ਆਉਂਦੀ ਜਾਪਦੀ ਹੈ ਉਥੇ ਹੁਣ ਤੱਕ ਜਿੱਤ ਦਾ ਤਾਜ਼ ਆਪਣੇ ਸਿਰ ਸਜਿਆ ਦੇਖ ਰਹੇ ਆਮ ਆਦਮੀ ਪਾ

Read Full Story: http://www.punjabinfoline.com/story/26809

Wednesday, February 1, 2017

ਰਾਮਾਂ ਮੰਡੀ ਵਿੱਚ ਅਕਾਲੀ ਭਾਜਪਾ ਉਮੀਦਵਾਰ ਸਿੱੱਧੂ ਦੇ ਹੱਕ ਵਿੱਚ ਹੋਈ ਰੈਲੀ ਨੇ ਧਾਰਿਆ ਰੈਲੇ ਦਾ ਰੂਪ, ਸਮੁੱਚੇ ਸ਼ਹਿਰ ਵਿੱਚ ਅਕਾਲੀਆਂ ਦਾ ਆਇਆ ਹੜ। ਤੁਸੀਂ ਜੀਤਮਹਿੰਦਰ ਨੂੰ ਜਿਤਾਉ ਸਭ ਤੋਂ ਵਧੀਆ ਮਹਿਕਮੇ ਦਾ ਮੰਤਰੀ ਮੈਂ ਬਣਾਊਂ-ਸੁਖਬੀਰ ਬਾਦਲ।

ਤਲਵੰਡੀ ਸਾਬੋ, 01 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਹਲਕੇ ਦੀ ਵਪਾਰਕ ਮੰਡੀ ਰਾਮਾਂ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱ�

Read Full Story: http://www.punjabinfoline.com/story/26808

ਆਮ ਆਦਮੀ ਪਾਰਟੀ ਨੇ ਕੀਤਾ ਇੱਕ ਹੋਰ ਮੋਟਰ ਸਾਈਕਲ ਰੋਡ ਸ਼ੋਅ ਨੌਜਵਾਨਾਂ ਨੇ ਬਸੰਤੀ ਰੰਗ ਦੀਆਂ ਦਸਤਾਰਾਂ ਬੰਨ੍ਹ ਕੇ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 01 ਫਰਵਰੀ (ਗੁਰਜੰਟ ਸਿੰਘ ਨਥੇਹਾ)- ਜਿਵੇਂ ਜਿਵੇਂ ਵੋਟਾਂ ਦਾ ਦਿਨ 4 ਫਰਵਰੀ ਨੇੜੇ ਆ ਰਿਹਾ ਹੈ ਉਵੇਂ-ਉਵੇਂ ਹਰ ਪਾਰਟੀ ਆਪੋ ਆਪਣੇ ਤਰੀਕੇ ਨਾਲ ਆਪਣੀਆਂ ਵੋਟਾਂ ਪੱਕੀਆਂ ਕਰ ਰਹੀ ਹੈ ਇਸਦੇ ਚਲਦਿਆਂ ਅੱਜ ਜਿੱਥੇ ਸ਼ਰੋਮਣੀ ਅਕਾਲੀ ਦਲ ਦੇ ਤਲਵੰਡੀ ਸਾਬੋ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੁਆਰਾ ਰਾਮਾਂ ਮੰਡੀ ਵਿਖੇ ਇੱਕ ਵਿਸਾਲ ਰੈਲੀ ਦਾ ਆਯੋਜਨ ਕੀਤਾ ਜਿਸ ਵਿੱਚ ਉਪ ਮੁੱ

Read Full Story: http://www.punjabinfoline.com/story/26807