Sunday, January 8, 2017

ਅਕਾਲੀ ਆਗੂ ਨੂੰ ਸਦਮਾ, ਪਿਤਾ ਦਾ ਦੇਹਾਂਤ ਵੱਖ-ਵੱਖ ਸਿਆਸੀ ਪਾਰਟੀ ਲੀਡਰਾਂ ਵੱਲੋਂ ਸ਼ੋਕ ਦਾ ਪ੍ਰਗਟਾਵਾ

ਤਲਵੰਡੀ ਸਾਬੋ, 08 ਜਨਵਰੀ (ਗੁਰਜੰਟ ਸਿੰਘ ਨਥੇਹਾ)- ਹਲਕਾ ਤਲਵੰਡੀ ਸਾਬੋ ਤੋਂ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਛਿੰਦੀ ਜਗਾ ਰਾਮ ਤੀਰਥ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ੍ਰੀ ਜਤੀ ਰਾਮ ਸ਼ਰਮਾ ਅਚਾਨਕ ਅਕਾਲ ਚਲਾਣਾ ਕਰ ਗਏ। ਉਮਰ ਦੇ ਸੱਠਵਿਆਂ ਨੂੰ ਢੁੱਕੇ ਸ਼੍ਰੀ ਸ਼ਰਮਾ ਇੱਕ ਵਧੀਆ ਸਮਾਜ ਸੇਵੀ ਵਜੋਂ ਆਪਣੀ ਪਹਿਚਾਣ ਰੱਖਦੇ ਸਨ।\r\nਇਸ ਮੌਕੇ ਅਕਾਲੀ ਆਗੂ

Read Full Story: http://www.punjabinfoline.com/story/26783