Sunday, January 8, 2017

ਕਾਂਗਰਸੀ ਉਮੀਦਵਾਰ ਪਾਰਟੀ 'ਚ ਲੋਕਾਂ ਦੀ ਸ਼ਮੂਲੀਅਤ ਦੇ ਨਾਂ 'ਤੇ ਕਰ ਰਿਹੈ ਵੋਟਰਾਂ ਨੂੰ ਗੁੰਮਰਾਹ- ਜੀਤਮਹਿੰਦਰ ਸਿੱਧੂ ਤਲਵੰਡੀ ਸਾਬੋ 'ਚ ਅਕਾਲੀ ਭਾਜਪਾ ਉਮੀਦਵਾਰ ਨੇ ਕੀਤਾ ਮੁੱਖ ਚੋਣ ਦਫਤਰ ਦਾ ਉਦਘਾਟਨ

ਤਲਵੰਡੀ ਸਾਬੋ, 08 ਜਨਵਰੀ (ਗੁਰਜੰਟ ਸਿੰਘ ਨਥੇਹਾ)- ਆਪਣੀ ਹੋਣ ਵਾਲੀ ਹਾਰ ਤੋਂ ਬੌਖਲਾਏ ਹੋਏ ਕਾਂਗਰਸੀ ਉਮੀਦਵਾਰ ਵੱਲੋਂ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਤੌਰ \'ਤੇ ਅਤੇ ਧੱਕੇ ਨਾਲ ਭੁਲੇਖੇ ਵਿੱਚ ਲੈ ਕੇ ਲੋਕਾਂ ਦੀਆਂ ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਝੂਠੀਆਂ ਖਬਰਾਂ ਅਖਬਾਰਾਂ ਵਿੱਚ ਛਪਵਾਈਆਂ ਜਾ ਰਹੀਆਂ ਹਨ। ਉਕਤ ਦੋਸ਼ ਲਾਉਂਦਿਆਂ ਅੱਜ ਆਪਣੇ ਸਥਾਨਕ ਚੋਣ ਦਫਤਰ ਦੇ ਉਦਘਾਟ�

Read Full Story: http://www.punjabinfoline.com/story/26781