Wednesday, January 18, 2017

ਬਿਰਧ ਆਸ਼ਰਮ ਵਿਖੇ ਬੇਸਹਾਰਾ ਬਜ਼ੁਰਗ ਦੀ ਮੌਤ ਪ੍ਰਬੰਧਕਾਂ ਵੱਲੋਂ ਨਿਭਾਈਆਂ ਗਈਆਂ ਅੰਤਿਮ ਰਸਮਾਂ ਬਜ਼ੁਰਗ ਸਾਡਾ ਸਰਮਾਇਆ ਹਨ, ਇਹਨਾਂ ਦੀ ਸੇਵਾ ਕਰਨਾ ਸਾਡਾ ਮੁੱਢਲਾ ਫ਼ਰਜ਼- ਭਾਈ ਬਲਵੀਰ ਸਿੰਘ ਨਥੇਹੇ ਵਾਲੇ

ਤਲਵੰਡੀ ਸਾਬੋ, 18 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਿਰਸੰਦੇਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਬਜ਼ੁਰਗ ਸਾਡਾ ਸਰਮਾਇਆ ਹਨ ਜਿੰਨ੍ਹਾਂ ਦੀ ਸੇਵਾ ਸੰਭਾਲ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਵਰਗੀ ਮਨਜੀਤ ਉਪਦੇਸ਼ ਮੈਮੋਰੀਅਲ ਬਿਰਧ ਆਸ਼ਰਮ ਬੀੜ ਤਲਾਬ (ਬਠਿੰਡਾ) ਦੇ ਬਾਨੀ ਅਤੇ ਸੰਚਾਲਕ ਭਾਈ ਬਲਵੀਰ ਸਿੰਘ ਨਥੇਹੇ ਵਾਲਿਆਂ ਨੇ ਆਸ਼ਰਮ ਵਿਖੇ ਤਿੰਨ ਮਹੀਨੇ

Read Full Story: http://www.punjabinfoline.com/story/26796