Sunday, January 8, 2017

ਪ੍ਰੋਫੈਸਰ ਬਲਜਿੰਦਰ ਕੌਰ 'ਤੇ ਗੰਭੀਰ ਦੋਸ਼ ਲਾਉਂਦਿਆਂ ਆਪ ਆਗੂ ਮਨਦੀਪ ਕੌਰ ਭਾਗੀਵਾਂਦਰ ਅਕਾਲੀ ਦਲ 'ਚ ਸ਼ਾਮਿਲ

ਤਲਵੰਡੀ ਸਾਬੋ, 08 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਬਲ ਪ੍ਰਾਪਤ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ ਸੀ ਵਾਈ ਐੱਸ ਐੱਸ ਦੀ ਕੱਦਾਵਰ ਆਗੂ ਮਨਦੀਪ ਕੌਰ ਭਾਗੀਵਾਂਦਰ ਨੇ ਆਪ ਦੇ ਇਨਕਲਾਬ ਨੂੰ ਅਲਵਿਦਾ ਕਹਿੰਦਿਆਂ ਤੱਕੜੀ ਵਿੱਚ ਤੁਲਣ ਦਾ ਐਲਾਨ ਕਰ ਦਿੱਤਾ।\r\nਅ�

Read Full Story: http://www.punjabinfoline.com/story/26782