Sunday, January 29, 2017

ਪੰਜਾਬ ਦੀ ਖੁਸ਼ਹਾਲੀ ਲਈ ਗੁਰੂ ਹਰਗੋਬਿੰਦ ਸਕੂਲ ਵੱਲੋਂ ਪਾਏ ਸਹਿਜ ਪਾਠਾਂ ਦੇ ਭੋਗ

ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਦਸਾਂ ਗੁਰੂਆਂ ਦੇ ਸੰਦੇਸ਼ ਨੂੰ ਹਰ ਘਰ ਦੇ ਵਿੱਚ ਪਹੁੰਚਾਉਣ ਲਈ ਅਤੇ ਪਤਿਤਪੁਣੇ ਵਲ ਵਧ ਰਹੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ \'ਤੇ ਤੋਰਨ ਦੇ ਉਪਰਾਲੇ ਨਾਲ ਵਿਵੇਕ ਟਰੱਸਟ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵਿੱਢੀ \'ਹਰ ਘਰ ਦੇ ਵਿੱਚ ਸਹਿਜ ਪਾਠ\' ਦੀ ਲੜੀ ਤਹਿਤ ਪੰਜਾਬ ਦੀ ਖੁਸ਼ਹਾਲੀ ਲਈ ਨਜ਼ਦ�

Read Full Story: http://www.punjabinfoline.com/story/26802