Sunday, January 29, 2017

ਟਿਊਬਵੈਲ ਦੇ ਪਾਣੀ ਵਾਲੀ ਡਿੱਗੀ 'ਚੋਂ ਮਿਲੀ ਅਣਪਛਾਤੀ ਲਾਸ਼

ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਲਾਲੇਆਣਾ ਰੋਡ \'ਤੇ ਪੈਂਦੇ ਇੱਕ ਕਿਸਾਨ ਦੇ ਖੇਤ ਵਿੱਚ ਲੱਗੇ ਟਿਊਬਵੈਲ ਦੀ ਪਾਣੀ ਵਾਲੀ ਡਿੱਗੀ ਵਿੱਚੋਂ ਸਥਾਨਕ ਪੁਲਿਸ ਨੂੰ ਇੱਕ ਅਣਪਛਾਤੀ ਲਾਸ਼ ਬਰਾਮਦ ਹੋਈ ਹੈ।\r\nਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਇੱਥੋਂ ਦੇ ਕਿਸਾਨ ਬਲਵਿੰਦਰ ਸਿੰਘ ਪੱਤਰ ਗੁਰਦੇਵ ਸਿੰਘ ਗਿੱਲ ਜਦੋਂ ਲਾਲੇਆਣਾ ਵੱਲ ਆਪਣੇ ਖੇਤ ਫਸਲ ਨੂੰ ਪਾਣੀ

Read Full Story: http://www.punjabinfoline.com/story/26805