Saturday, January 14, 2017

ਨਿਊ ਪੰਜਾਬ ਕਾਲਜ ਵਿੱਚ ਮਨਾਈ ਲੜਕੀਆਂ ਦੀ ਲੋਹੜੀ

ਤਲਵੰਡੀ ਸਾਬੋ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਨੰਗਲਾ ਵਿਖੇ ਸਥਿਤ ਨਿਊ ਪੰਜਾਬ ਗਰੁੱਪ ਆਫ ਕਾਲਜਜ਼ ਵਿਖੇ ਇਸ ਵਾਰ ਲੜਕੀਆਂ ਦੀ ਲੋਹੜੀ ਮਨਾਈ ਗਈ ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪੀ ਸੀ ਬਾਂਸਲ ਨੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ।ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਜਿੱਥੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਉਹਨਾਂ ਲੜ�

Read Full Story: http://www.punjabinfoline.com/story/26791