Thursday, January 19, 2017

ਆਜ਼ਾਦ ਉਮੀਦਵਾਰਾਂ ਵੱਲੋਂ ਪ੍ਰੋ. ਬਲਜਿੰਦਰ ਕੌਰ ਦੇ ਨਾਮਜ਼ਦਗੀ ਕਾਗਜ਼ਾਂ 'ਤੇ ਇਤਰਾਜ਼ ਜਤਾਉਣ ਤੇ ਉਨ੍ਹਾਂ ਦੇ ਕਾਗਜ਼ ਰੱਦ ਹੋਣ ਦੀਆਂ ਅਫਵਾਹਾਂ ਤੋਂ ਬਾਅਦ ਮਾਹੌਲ ਬਣਿਆ ਤਣਾਅਪੂਰਣ- ਕਾਗਜ਼ ਸਹੀ ਹੋਣ 'ਤੇ ਆਪ ਉਮੀਦਵਾਰ ਨੇ ਕੱਢਿਆ ਜੇਤੂ ਮਾਰਚ

ਤਲਵੰਡੀ ਸਾਬੋ, 19 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਦਾਖਲ ਹੋਈਆਂ ਨਾਮਜ਼ਗਦੀਆਂ ਦੇ ਕਾਗਜ਼ਾਂ ਦੀ ਪੜਤਾਲ ਵਾਲੇ ਦਿਨ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਮਾਹੌਲ ਉਸ ਤਣਾਅਪੂਰਣ ਹੋ ਗਿਆ ਜਦੋਂ ਆਜ਼ਾਦ ਉਮੀਦਵਾਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਕਾਗਜ਼ਾਂ \'ਤੇ ਇਤਰਾਜ਼ ਲਗਾ ਦਿੱਤਾ ਤੇ ਜਿਸਤੋਂ ਬਾਅਦ ਆਪ ਉਮੀਦਵਾਰ ਦੇ ਕਾਗ�

Read Full Story: http://www.punjabinfoline.com/story/26797