Saturday, January 14, 2017

ਵਿਧਾਇਕ ਸਿੱਧੂ ਨੇ ਚੋਣ ਮੁਹਿੰਮ ਦੌਰਾਨ ਵੱਡੀਆਂ ਜਨਸਭਾਂਵਾਂ ਨੂੰ ਕੀਤਾ ਸੰਬੋਧਨ,ਲੱਡੂਆਂ ਨਾਲ ਵੀ ਤੋਲਿਆ।

ਤਲਵੰਡੀ ਸਾਬੋ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਅਤੇ ਹਲਕੇ ਦੇ ਮੌਜੂਦਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱੱਧੂ ਦੀ ਚੋਣ ਮੁਹਿੰਮ ਨੇ ਤੂਫਾਨੀ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪਿੰਡਾਂ ਵਿੱਚ ਉਨ੍ਹਾਂ ਨੂੰ ਲੋਕਾਂ ਵੱਲੋਂ ਭਾਰੀ ਸਮੱਰਥਨ ਦੇਣ ਦਾ ਭਰੋਸਾ ਵੀ ਨਿਰੰਤਰ ਜਾਰੀ ਹੈ।\r\n ਇਸੇ ਕੜੀ ਵਿੱਚ ਅੱਜ ਉਨ੍ਹਾਂ ਨੇ ਹਲਕੇ

Read Full Story: http://www.punjabinfoline.com/story/26790