Saturday, January 14, 2017

ਬੇਟੀ ਏਕਮਵੀਰ ਕੌਰ ਦੀ ਪਹਿਲੀ ਲੋਹੜੀ ਮਨਾਈ

ਤਲਵੰਡੀ ਸਾਬੋ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਸਾਡੇ ਸਮਾਜ ਨੂੰ ਮਰਦ ਪ੍ਰਧਾਨ ਸਮਾਜ ਦਾ ਦਰਜ਼ਾ ਦਿੱਤਾ ਗਿਆ ਹੈ ਅਤੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦਾ ਗਿਣਤੀ ਅਨੁਪਾਤ ਬਹੁਤ ਘੱਟ ਹੈ ਪ੍ਰੰਤੂ ਫਿਰ ਵੀ ਇਸ ਵਾਰ ਬਹੁਤੇ ਪਰਿਵਾਰਾਂ ਵੱਲੋਂ ਲੋਹੜੀ ਮੌਕੇ ਆਪਣੀਆਂ ਬੇਟੀਆਂ ਦੀ ਲੋਹੜੀ ਮਨਾਏ ਜਾਣ ਦੀਆਂ ਖਬਰਾਂ ਮਿਲੀਆਂ। ਜਿਸ ਦੇ ਚਲਦਿਆਂ ਖੇਤਰ ਦੇ ਪਿੰਡ ਲਹਿਰੀ ਦੇ ਸ. ਨਛੱਤਰ ਸਿ�

Read Full Story: http://www.punjabinfoline.com/story/26792