Tuesday, January 10, 2017

ਅਕਾਲ ਤਖਤ ਤੋਂ ਲੱਗੀ ਧਾਰਮਿਕ ਸਜਾ ਭੁਗਤਣ ਆਏ ਸ. ਮਲੂਕਾ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਪਿਛਲੇ ਦਰਵਾਜਿਓਂ ਬਾਹਰ ਨਿਕਲੇ ਸ. ਮਲੂਕਾ

ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਪੰਥ ਦੀ ਅਰਦਾਸ ਤੋੜਨ ਅਤੇ ਉਸਦਾ ਸਾਂਗ ਉਤਾਰੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸ਼ਿਕੰਦਰ ਸਿੰਘ ਮਲੂਕਾ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਦੇ ਮੱਦੇਨਜ਼ਰ ਭਾਂਡੇ ਮਾਂਜਣ, ਜੁੱਤੇ ਸਾਫ ਕਰਨ ਅਤੇ ਇਕੱਤੀ ਹਜ਼ਾਰ ਰੁਪਏ ਨਕਦੀ ਗੁਰੂ ਦੀ ਗੋਲਕ ਵਿੱਚ ਪਾਉਣ ਲਈ ਚੁੱਪ-ਚਪੀਤੇ ਤਖਤ ਸ੍ਰੀ �

Read Full Story: http://www.punjabinfoline.com/story/26785