Tuesday, January 10, 2017

ਸ਼ਾਨ-ਏ ਦਸਤਾਰ ਟਰੱਸਟ ਰਾਏਪੁਰ (ਮਾਨਸਾ) ਨੂੰ ਐਵਾਰਡ-2 ਪੁਸਰਕਾਰ ਲਈ ਚੁਣੇ ਜਾਣ 'ਤੇ ਸਰਦਾਰੀਆਂ ਟਰੱਸਟ ਦਾ ਕੀਤਾ ਧੰਨਵਾਦ

ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਰਦਾਰੀਆਂ ਟਰੱਸਟ ਪੰਜਾਬ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਜਾ ਰਹੇ ਦਸਤਾਰ ਐਵਾਰਡ-2 ਵਿੱਚ ਪੰਜਾਬ ਦੇ ਅਨੇਕਾਂ ਦਸਤਾਰ ਸਿਖਲਾਈ ਦੇ ਰਹੇ ਕਲੱਬ, ਸੰਸਥਾਵਾਂ ਅਤੇ ਟਰੱਸਟਾਂ ਨੂੰ ਸਨਮਾਨਿਤ ਕਰਨ ਦੀ ਲਿਸਟ ਜਾਰੀ ਕਰਨ ਨਾਲ ਉਕਤ ਸੰਸਥਾਵਾਂ ਦੁਆਰਾ ਸਰਦਾਰੀਆਂ ਟੱਰਸਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। \r\nਉਕਤ ਦੇ ਸੰਬੰਧ ਵਿੱਚ

Read Full Story: http://www.punjabinfoline.com/story/26786