Sunday, January 15, 2017

ਕਾਂਗਰਸ ਦੇ ਸੂਬਾਈ ਪੰਜਾਬ ਪ੍ਰਧਾਨ ਦੀ ਤਲਵੰਡੀ ਸਾਬੋ ਰੈਲੀ ਰਹੀ ਫਿੱਕੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਮੌਕੇ ਸਪੱਸ਼ਟ ਨਜਰ ਆਈ ਕਾਂਗਰਸ ਵਿਚਲੀ ਧੜੇਬੰਦੀ। ਟਿਕਟ ਦੇ ਦਾਅਵੇਦਾਰਾਂ ਬਲਵੀਰ ਸਿੰਘ ਸਿੱਧੂ ਅਤੇ ਸੁਖਦੇਵ ਚਹਿਲ ਨੇ ਕੈਪਟਨ ਦੇ ਸਮਾਗਮਾਂ ਤੋਂ ਬਣਾਈ ਰੱਖੀ ਦੂਰੀ। ਕਾਂਗਰਸ ਦੀ ਸਰਕਾਰ ਆਉਣ 'ਤੇ ਕੀਤਾ ਜਾਵੇਗਾ ਪਾਈ ਪਾਈ ਦਾ ਹਿਸਾਬ ਚੁਕਤਾ- ਕੈਪਟਨ ਅਮਰਿੰਦਰ ਸਿੰਘ ਬਾਦਲ ਦੀ ਸਰਕਾਰ ਦੇ 10 ਸਾਲਾਂ 'ਚ ੫ ਲੱਖ ਪੰਜਾਬੀਆਂ 'ਤੇ ਪਰਚੇ- ਕੈਪਟਨ ਅਮਰਿੰਦਰ ਸਿੰਘ

ਤਲਵੰਡੀ ਸਾਬੋ, 15 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੇ ਹੱਕ ਵਿੱਚ ਕਾਂਗਰਸ ਦੇ ਪੰਜਾਬ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਥਾਨਕ ਅਨਾਜ ਮੰਡੀ ਵਿੱਚ ਕੀਤੀ ਗਈ ਰੈਲੀ ਵਿੱਚ ਕਰੀਬ ਇੱਕ ਲੱਖ ਅੱਸੀ ਹਜ਼ਾਰ ਵੋਟਰਾਂ ਵਾਲੇ ਇਸ ਹਲਕੇ ਵਿੱਚੋਂ ਲੱਗਭਗ ਸੱਤ ਹਜ਼ਾਰ ਤੋਂ ਅੱਠ ਹਜ਼ਾਰ ਲੋਕਾਂ ਨੇ ਹਾਜ਼ਰੀ ਭਰੀ ਜ�

Read Full Story: http://www.punjabinfoline.com/story/26794