ਮਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ, ਡੀ ਐੱਸ ਪੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ\r\nਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਠ ਦਸੰਬਰ ਦੇ ਤਹਿਸ਼ੁਦਾ ਸਰਬੱਤ ਖਾਲਸਾ ਸਮਾਗਮ ਦਾ ਦਿਨ ਜਿਵੇਂ ਹੀ ਨੇੜੇ ਆ ਰਿਹਾ ਹੈ ਸਰਕਾਰ ਅਤੇ ਸਿੱਖ ਜਥੇਬੰਦੀਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਇੱਕ ਪ੍ਰੈਸ ਕਾਨਫਰੰਸ ਕਰਨ ਪਿੱਛੋਂ ਇੱਥੇ ਸਰਬੱਤ ਖਾਲਸਾ ਵਾਲੀ ਜ਼ਮੀਨ ਦਾ ਜਾਇਜਾ ਲੈਣ ਪਹੁੰਚੇ ਅ�