Tuesday, December 27, 2016

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅੱਠ ਕਰੋੜ ਰੁਪਏ ਦੀ ਰਾਸ਼ੀ ਦੇ ਮਨਜੂਰੀ ਪੱਤਰ ਵਿਧਾਇਕ ਸਿੱਧੂ ਨੇ ਕੀਤੇ ਤਕਸੀਮ। ਕਿਹਾ ਹਰ ਆਟਾ ਦਾਲ ਕਾਰਡ ਧਾਰਕ ਨੂੰ ਮਿਲੇਗਾ ਗੈਸ ਸਿਲੰਡਰ ਅਤੇ ਗੈਸੀ ਚੁੱਲ੍ਹਾ।

ਤਲਵੰਡੀ ਸਾਬੋ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਬੀਤੇ ਸਮੇਂ ਤੋਂ ਆਪਣੇ ਤੌਰ ਤੇ ਅਤੇ ਕੇਂਦਰ ਸਰਕਾਰ ਦੀ ਮਦੱਦ ਸਦਕਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ ਲੜੀ ਵਿੱਚ ਅੱਜ ਸਥਾਨਕ ਸ਼ਹਿਰ ਦੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਹਿਲੀ

Read Full Story: http://www.punjabinfoline.com/story/26776

ਯਾਦਗਾਰੀ ਹੋ ਨਿਬੜਿਆ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਸਲਾਨਾ ਇਨਾਮ ਵੰਡ ਸਮਾਰੋਹ ਪੰਜਾਬ ਦੀ ਕਿਸਾਨੀ ਅਤੇ ਵਿਦੇਸ਼ ਜਾਣ ਵਾਲੇ ਨੌਜਵਾਨਾਂ 'ਤੇ ਕੀਤੇ ਗਏ ਨਾਟਕਾਂ ਨੇ ਕੀਤੀਆਂ ਦਰਸ਼ਕਾਂ ਦੀਆਂ ਅੱਖਾਂ ਨਮ

ਤਲਵੰਡੀ ਸਾਬੋ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਇਲਾਕੇ ਅੰਦਰ ਵਿਦਿਅੱਕ ਖੇਤਰ ਵਿੱਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਗੁਰੂ ਹਰਗੋਬਿੰਦ ਪਬਲਿਕ ਸੀਨੀ. ਸੈਕੰ. ਸਕੂਲ ਲਹਿਰੀ ਦਾ 10ਵਾਂ ਸਾਲਾਨਾ ਇਨਾਮ ਵੰਡ ਸਮਾਗਮ ਦਰਸ਼ਕਾਂ ਦੇ ਮਨਾਂ \'ਤੇ ਆਪਣੀ ਅਮਿੱਟ ਛਾਪ ਛੱਡ ਗਿਆ। ਇਸ ਸਮਾਗਮ ਦੌਰਾਨ ਸਰਕਾਰੀ ਪਾੱਲੀਟੈਕਨਿਕ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਅਤੇ ਪਿੰਡ ਲਹਿਰੀ ਦੇ ਹੀ ਜੰਮਪਲ ਸ. ਦਰਸ਼ਨ ਸਿ

Read Full Story: http://www.punjabinfoline.com/story/26775

ਪਰਜਾਪਤ ਭਲਾਈ ਬੋਰਡ ਦਾ ਮੈਂਬਰ ਨਿਯੁਕਤ ਹੋਣ 'ਤੇ ਸ. ਗੱਗਡ਼ ਨੂੰ ਦਿੱਤੀਆਂ ਵਧਾਈਆਂ

ਤਲਵੰਡੀ ਸਾਬੋ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸ. ਸੁਖਬੀਰ ਸਿੰਘ ਗੱਗਡ਼ ਪ੍ਰਧਾਨ ਬੀ. ਸੀ ਵਿੰਗ ਹਲਕਾ ਲੰਬੀ ਨੂੰ ਪੰਜਾਬ ਪਰਜਾਪਤ ਭਲਾਈ ਬੋਰਡ ਦਾ ਮੈਂਬਰ ਨਿਯੁਕਤ ਕਰਨ \'ਤੇ ਹਲਕਾ ਤਲਵੰਡੀ ਸਾਬੋ ਤੋਂ ਪਰਜਾਪਤ ਭਾਈਚਾਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸ. ਗੱਗਡ਼ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।\r\nਇਸ ਮੌਕੇ ਸ. ਗੱ

Read Full Story: http://www.punjabinfoline.com/story/26774

Thursday, December 8, 2016

ਪ੍ਰਸ਼ਾਸ਼ਨ ਦੀ ਕਿਲ੍ਹਾ ਬੰਦੀ ਦੇ ਬਾਵਜੂਦ ਪੰਦਰਾਂ ਸੌ ਤੋਂ ਵੱਧ ਸੰਗਤਾਂ ਪਹੁੰਚੀਆਂ ਤਲਵੰਡੀ ਸਾਬੋ ਦੇ ਸਰਬੱਤ ਖਾਲਸਾ 'ਚ ਭਾਈ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਅਮਰੀਕ ਸਿੰਘ ਅਜਨਾਲਾ ਸਮੇਤ ਸੈਂਕੜੇ ਸਿੰਘ ਗ੍ਰਿਫਤਾਰ

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨੱਤ ਰੋਡ \'ਤੇ ਅੱਜ ਹੋਣ ਵਾਲੇ ਸਰਬੱਤ ਖਾਲਸਾ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਤਲਵੰਡੀ ਸਾਬੋ ਦੀ ਕਿਲ੍ਹਾਬੰਦੀ ਦੇ ਚਲਦਿਆਂ ਕੱਚੇ ਰਾਹਾਂ ਅਤੇ ਖੇਤਾਂ-ਖਾਲ੍ਹਾਂ ਵਿੱਚੋਂ ਦੀ ਹੋ ਕੇ ਪੰਦਰਾਂ ਸੌ ਤੋਂ ਉਪੱਰ ਦੀ ਗਿਣਤੀ ਵਿੱਚ ਜਿੱਥੇ ਸਿੱੱਖ ਸੰਗਤਾਂ ਸਰਬੱਤ ਖਾਲਸਾ ਵਾਲੀ ਜਗ੍ਹਾ \'ਤੇ ਪਹੁੰਚ ਕੇ ਅਸਰਦਾ ਵਿੱਚ ਸ਼ਾਮਿਲ ਹੋਣ ਵਿੱਚ ਸਫਲ

Read Full Story: http://www.punjabinfoline.com/story/26750

Wednesday, December 7, 2016

ਅਕਾਲੀ ਦਲ ਦੀ ਮੋਗਾ ਰੈਲੀ ਨੂੰ ਲੈ ਕੇ ਹਲਕਾ ਵਿਧਾਇਕ ਨੇ ਕੀਤੀ ਵਿਸ਼ਾਲ ਮੀਟਿੰਗ, ਲਾਈਆਂ ਡਿਊਟੀਆਂ।

ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ੮ ਦਸੰਬਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਪਾਣੀਆਂ ਦੀ ਰਾਖੀ ਦੇ ਨਾਂ ਤੇ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰਾਜਸੀ ਰੈਲੀ ਵਿੱਚ ਹਲਕਾ ਤਲਵੰਡੀ ਸਾਬੋ ਦੇ ਵਰਕਰਾਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਅੱਜ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸਥਾਨਕ ਕਮਿਊਨਿ

Read Full Story: http://www.punjabinfoline.com/story/26749

ਸਰਬੱਤ ਖਾਲਸਾ ਰੋਕਣ ਲਈ ਪੱਬਾਂ ਬਾਰ ਸੰਗਤਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾਖਲੇ 'ਤੇ ਲਾਈ ਰੋਕ ਰੈਪਿਡ ਐੇਕਸ਼ਨ ਫੋਰਸ ਤੇ ਦੰਗਾ ਰੋਕੂ ਵਾਹਨ ਸ਼ਹਿਰ ਵਿੱਚ ਕਈ ਥਾਈ ਤੈਨਾਤ।

ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ/ਦਵਿੰਦਰ ਸਿੰਘ ਡੀ ਸੀ)- ਸਰੱਬਤ ਖਾਲਸਾ ਧਿਰਾਂ ਵੱਲੋਂ ਸਥਾਨਕ ਨੱਤ ਰੋਡ \'ਤੇ ਬੀਤੀ ਛੇ ਦਸੰਬਰ ਤੋਂ ਸਰਬੱਤ ਖਾਲਸਾ ਸੰਬੰਧੀ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਪਾਏ ਜਾ ਰਹੇ ਵਿਘਨ ਦੇ ਬਾਵਜੂਦ ਲਗਾਤਾਰ ਜਾਰੀ ਹਨ। ਭਾਵੇਂ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਅ ਰਹੇ ਪਾਠੀ ਸਿੰਘਾਂ ਅਤੇ ਸੇਵਾਦਾਰਾਂ

Read Full Story: http://www.punjabinfoline.com/story/26748

Tuesday, December 6, 2016

ਸਰਬੱਤ ਖਾਲਸਾ ਵਾਲੀ ਜਗਾ 'ਤੇ ਆਖੰਡ ਪਾਠ ਪ੍ਰਕਾਸ਼ ਹੋਣ ਕਾਰਨ ਪ੍ਰਸ਼ਾਸ਼ਨ ਦੀ ਹੋਈ ਨੀਂਦ ਹਰਾਮ ਭਾਈ ਗੁਰਦੀਪ ਸਿੰਘ ਬਠਿੰਡਾ ਸਮੇਤ ਚਾਰ ਸਿੰਘ ਅਤੇ ਇੱਕ ਪਾਠੀ ਸਿੰਘ ਪੁਲਿਸ ਨੇ ਚੁੱਕੇ

ਤਲਵੰਡੀ ਸਾਬੋ, 6ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਧਿਰਾਂ ਵੱਲੋਂ ਸਥਾਨਕ ਨੱਤ ਰੋਡ \'ਤੇ ਅੱਠ ਦਸੰਬਰ ਨੂੰ ਕੀਤੇ ਜਾਣ ਵਾਲੇ ਸਰਬੱਤ ਖਾਲਸਾ ਸਮਾਗਮ ਨੂੰ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕੀਤੇ ਜਾਣ ਦੇ ਮੱਦੇਨਜ਼ਰ ਅੱਜ ਸੁਭਾ ਅੰਮ੍ਰਿਤ ਵੇਲੇ ਹੀ ਚਾਰ ਵਜੇ ਜਿਉਂ ਹੀ ਪਾਲਕੀ ਸਾਹਿਬ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਰਬੱੱਤ ਖਾਲਸਾ ਵਾਲ੍ਹੀ ਜਗ੍ਹਾ ਤੇ ਲਿਆ�

Read Full Story: http://www.punjabinfoline.com/story/26747

Monday, December 5, 2016

ਪੰਜਾਬ ਕਿਸਾਨ ਯੂਨੀਅਨ ਨੇ ਕਿਸਾਨ ਦੀ ਕੁਰਕੀ ਰੋਕੀ

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਿਸਾਨ ਯੂਨੀਅਨ ਬਲਾਕ ਤਲਵੰਡੀ ਸਾਬੋ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪਿੰਡ ਗਿਆਨਾ ਦੇ ਗਰੀਬ ਕਿਸਾਨ ਤੇਜਾ ਸਿੰਘ ਦੀ ਡੇਢ ਏਕੜ ਜਮੀਨ ਦੀ ਕੁਰਕੀ ਤੇ ਰੋਕ ਲਾ ਦਿੱਤੀ ਹੈ। ਦੱਸਣਯੋਗ ਹੈ ਕਿ ਫੁੱਲੋਖਾਰੀ ਦੇ ਆੜ੍ਹਤੀਏ ਗੁਰਮੀਤ ਸਿੰਘ ਨੇ ਸੋਲਾਂ ਲੱਖ ਅੱਠ ਹਜਾਰ ਤਿੰਨ ਸੌ ਸੱਤਰ (1608370) ਰੁਪਏ ਬਦਲੇ ਦਾਅਵਾ ਨੰਬਰ 14/05-03-15 ਤਹਿਤ ਸਿਵਲ

Read Full Story: http://www.punjabinfoline.com/story/26746

ਪਿੰਡ ਗਾਟਵਾਲੀ ਦੀਆਂ ਮਜਦੂਰ ਔਰਤਾਂ ਨੇ ਲੋਨ ਕੰਪਨੀਆਂ 'ਤੇ ਲਾਏ ਖੱਜਲ ਕਰਨ ਦੇ ਦੋਸ਼ ਲੋਨ ਨਾ ਭਰਨ ਦਾ ਕੀਤਾ ਅਹਿਦ

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਗਾਟਵਾਲੀ ਦੀਆਂ ਤਕਰੀਬਨ 30 ਮਜ਼ਦੂਰ ਔਰਤਾਂ ਨੇ ਸੈਟਿਨ ਲੋਨ ਕੰਪਨੀ ਦਫਤਰ ਤਲਵੰਡੀ ਸਾਬੋ ਅਤੇ ਜਨ ਲਕਸ਼ਮੀ ਕੰਪਨੀ ਬਠਿੰਡਾ ਦੇ ਅਧਿਕਾਰੀਆਂ \'ਤੇ ਲੋਨ ਨਾ ਭਰਵਾਉਣ ਅਤੇ ਖੱਜਲ ਖੁਆਰ ਕਰਨ ਦਾ ਦੋਸ਼ ਲਗਾਇਆ ਹੈ। ਗਾਟਵਾਲੀ ਦੀਆਂ ਮਜ਼ਦੂਰ ਔਰਤਾਂ ਲਵਪ੍ਰੀਤ ਕੌਰ, ਵੀਰਪਾਲ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਰਾਣੀ ਕੌਰ, ਮਨਪ੍ਰੀਤ ਕੌਰ ਆ

Read Full Story: http://www.punjabinfoline.com/story/26745

ਤਹਿਸੀਲ ਕੰਪਲੈਕਸ ਤਲਵੰਡੀ ਸਾਬੋ 'ਚ ਪ੍ਰਸਾਸ਼ਨ ਦੇ ਨੱਕ ਹੇਠੋਂ ਹਜ਼ਾਰਾਂ ਦਾ ਸਾਮਾਨ ਚੋਰੀ

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਹਿਸੀਲ ਕੰਪਲੈਕਸ ਵਿੱਚ ਐੱਸ ਡੀ ਐੱਮ ਦਫਤਰ ਅਤੇ ਖਜਾਨਾ ਦਫਤਰ ਦੇ ਬਿਲਕੁੱਲ ਨਾਲ ਲਗਦੀ ਕਨਟੀਨ ਵਿੱਚੋਂ ਬੀਤੀ ਰਾਤ ਕਨਟੀਨ ਦੇ ਦਰਵਾਜੇ ਦਾ ਤਾਲਾ ਤੋੜ ਕੇ ਚੋਰਾਂ ਵੱਲੋਂ ਇੱਕ ਮਾਈਕਰੋਵੇਵ ਅਤੇ ਗੈਸ ਸਿਲੰਡਰਾਂ ਸਮੇਤ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।\r\nਕਿਰਾਏ \'ਤੇ ਉੇਕਤ ਕਨਟੀਨ ਲੈ ਕੇ ਆ�

Read Full Story: http://www.punjabinfoline.com/story/26744

ਆਪ ਵੱਲੋਂ ਬੰਗੀ ਨਿਹਾਲ ਸਿੰਘ ਵਾਲਾ ਅਤੇ ਸ਼ੇਖਪੁਰਾ ਵਿਖੇ ਚੋਣ ਰੈਲੀਆਂ ਸਮੁੱਚੇ ਪੰਜਾਬ ਅੰਦਰ ਫਿਰੇਗਾ ਝਾੜੂ- ਜਰਨੈਲ ਸਿੰਘ

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਦਰਿਆਈ ਪਾਣੀਆਂ ਤੋਂ ਲੈ ਕੇ ਰੇਤਾ ਬੱਜਰੀ ਸਮੇਤ ਹਰ ਚੀਜ਼ ਵਿੱਚੋਂ ਮੋਟੀਆਂ ਦਲਾਲੀਆਂ ਖਾਣ ਵਾਲੇ ਭਾਜਪਾਈਆਂ ਅਤੇ ਅਕਾਲੀਏ ਸੱਚੇ ਦੇਸ਼ ਭਗਤਾਂ ਦੇ ਚੋਗੇ ਪਹਿਨ ਕੇ ਪੰਜਾਬ ਦੀ ਜਨਤਾ ਨਾਲ ਤੀਸਰੀ ਵਾਰ ਠੱਗੀ ਮਾਰਨ ਨੂੰ ਫਿਰਦੇ ਹਨ ਅਤੇ ਪੰਜਾਬ ਦੀ ਸੁਚੇਤ ਹੋ ਚੁੱਕੀ ਜਨਤਾ ਹੁਣ ਸਭ ਸਮਝ ਚੁੱਕੀ ਹੈ ਤੇ ਇਹਨਾਂ ਦੀਆਂ ਚੋਰ ਚਲਾਕੀਆਂ \'ਚ aੁਣ ਵਾਲੀ ਨ

Read Full Story: http://www.punjabinfoline.com/story/26743

Saturday, December 3, 2016

ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਵਿਖੇ ਬਾਲ ਪੁਕਾਰ ਮੈਗਜੀਨ ਕੀਤਾ ਰੀਲੀਜ ਪੰਚਾਇਤ ਅਤੇ ਮਾਪਿਆਂ ਨੇ ਦੱਸਿਆ ਸ਼ਲਾਘਾਯੋਗ ਕਦਮ

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਦੇ ਨੰਨੇ ਮੁਨੇ ਬੱਚਿਆਂ ਵੱਲੋਂ ਬਾਲ ਉਮਰ ਵਿੱਚ ਹੀ ਮੌਲਿਕ ਰਚਨਾਵਾਂ, ਪੇਂਟਿੰਗ, ਗੀਤ, ਕਵਿਤਾਵਾਂ, ਚੁਟਕਲੇ, ਬਾਤਾਂ ਆਦਿ ਰਚ ਕੇ ਸਕੂਲ ਮੈਗਜੀਨ \'ਬਾਲ-ਪੁਕਾਰ ਅੰਕ-3\' ਦਾ ਰੀਲੀਜ ਸਮਾਰੋਹ ਆਯੋਜਿਤ ਕੀਤਾ ਗਿਆ।\r\nਸਕੂਲ ਮੁੱਖ ਅਧਿਆਪਕ ਸ. ਪਰਮਜੀਤ �

Read Full Story: http://www.punjabinfoline.com/story/26742

ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਤਹਿਤ ਫਾਰਮ ਭਰੇ

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਪੂਰੇ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਸਕੀਮ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਦੇ ਤਹਿਤ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਫਾਰਮ ਭਰਨ ਦੀ ਸ਼ੁਰੂਆਤ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੁਆਰਾ ਕੀਤੀ ਗਈ।\r\nਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕ੍ਰਿਸ਼ਨ ਭਾਗੀਵਾਂਦ�

Read Full Story: http://www.punjabinfoline.com/story/26741

ਮਾਈ ਭਾਗੋ ਸਕੀਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਕੀਤੇ ਸਾਈਕਲ ਤਕਸੀਮ। ਹਲਕਾ ਵਿਧਾਇਕ ਨੇ ਸੁਣੀਆਂ ਵਿਦਿਆਰਥੀਆਂ ਤੇ ਸਕੂਲ ਸਟਾਫ ਦੀਆਂ ਸਮੱਸਿਆਵਾਂ

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲਾਂ ਦੀਆਂ ਸੈਕੰਡਰੀ ਸੈਕਸ਼ਨ ਦੀਆਂ ਲੜਕੀਆਂ ਨੂੰ ਸਕੂਲ ਆਉਣ ਜਾਣ ਲਈ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡਣ ਦੀ ਲੜੀ ਤਹਿਤ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਿੰਡ ਲਹਿਰੀ ਅਤੇ ਕੌਰੇਆਣਾ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਚਾਰ ਦਰਜਨ ਦੇ ਕਰੀਬ ਸਾਈਕਲ ਤਕਸੀਮ ਕੀਤੇ।\r\n ਇਸ ਮੌਕੇ ਵਿਧਾਇਕ �

Read Full Story: http://www.punjabinfoline.com/story/26740

ਦੁਖੀ ਪਰਿਵਾਰਾਂ ਨੂੰ ਇੰਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ: ਜਸਵੀਰ ਕੌਰ ਦੋ ਪਰਿਵਾਰਾਂ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਰਵਾਈ ਨਾਂ ਹੋਣ 'ਤੇ ਆਪ ਵੱਲੋਂ ਪ੍ਰੈਸ ਕਾਨਫੰਰਸ

ਤਲਵੰਡੀ ਸਾਬੋ, 3ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਆਮ ਆਦਮੀ ਪਾਰਟੀ ਦੇ ਸਥਾਨਕ ਚੋਣ ਦਫਤਰ ਵਿਖੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਹਲਕਾ ਤਲਵੰਡੀ ਸਾਬੋ ਦੀ ਇੰਚਾਰਜ ਜਸਵੀਰ ਕੌਰ, ਸਵਰਨਜੀਤ ਕੌਰ ਰਾਮਾਂ ਮੰਡੀ ਦੇ ਮਹਿਲਾ ਵਿੰਗ ਦੇ ਇੰਚਾਰਜ ਅਤੇ ਪਰਮਜੀਤ ਕੌਰ ਬੰਗੀ ਸੈਕਟਰ ਇੰਚਾਰਜ ਵੱਲੋਂ ਪਿੰਡ ਮਲਕਾਣਾ ਅਤੇ ਲਾਲੇਆਣਾਂ ਦੇ ਦੋ ਪਰਿਵਾਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਪੁਲਿਸ ਵ�

Read Full Story: http://www.punjabinfoline.com/story/26739

ਤਲਵੰਡੀ ਸਾਬੋ ਸਰਬੱਤ ਖਾਲਸਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਵਿਚਕਾਰ ਭਾਰੀ ਤਣਾਅ ਸਰੱਬਤ ਖਾਲਸਾ ਦੀ ਜ਼ਮੀਨ 'ਤੇ ਕਾeਸ਼ਤ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਚੁੱਕਿਆ

ਮਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ, ਡੀ ਐੱਸ ਪੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ\r\nਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਠ ਦਸੰਬਰ ਦੇ ਤਹਿਸ਼ੁਦਾ ਸਰਬੱਤ ਖਾਲਸਾ ਸਮਾਗਮ ਦਾ ਦਿਨ ਜਿਵੇਂ ਹੀ ਨੇੜੇ ਆ ਰਿਹਾ ਹੈ ਸਰਕਾਰ ਅਤੇ ਸਿੱਖ ਜਥੇਬੰਦੀਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਇੱਕ ਪ੍ਰੈਸ ਕਾਨਫਰੰਸ ਕਰਨ ਪਿੱਛੋਂ ਇੱਥੇ ਸਰਬੱਤ ਖਾਲਸਾ ਵਾਲੀ ਜ਼ਮੀਨ ਦਾ ਜਾਇਜਾ ਲੈਣ ਪਹੁੰਚੇ ਅ�

Read Full Story: http://www.punjabinfoline.com/story/26738