Monday, November 14, 2016

ਨੋਟਾਂ 'ਤੇ ਪਾਬੰਦੀ ਨਾਲ ਕਾਲਾ ਧਨ ਬਾਹਰ ਆਵੇਗਾ ਅਤੇ ਘਟੇਗੀ ਮਹਿੰਗਾਈ- ਭਾਜਪਾ ਆਗੂ

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 500 ਅਤੇ 1000 ਦੇ ਨੋਟਾਂ \'ਤੇ ਪਾਬੰਦੀ ਲਾਉਣ ਨਾਲ ਜਿੱਥੇ ਭ੍ਰਿਸ਼ਟ ਲੋਕਾਂ ਕੋਲ ਪਿਆ ਕਾਲਾ ਧਨ ਬਾਹਰ ਆਵੇਗਾ ਉਥੇ ਮਹਿੰਗਾਈ ਦਰ ਵਿੱਚ ਵੀ ਭਾਰੀ ਕਮੀ ਆਵੇਗੀ ਪ੍ਰੰਤੂ ਇਸ ਸਭ ਲਈ ਆਮ ਜਨਤਾ ਨੂੰ ਵੀ ਸ੍ਰੀ ਮੋਦੀ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰ. ਗੁਰਵ�

Read Full Story: http://www.punjabinfoline.com/story/26710