Monday, November 14, 2016

ਝੋਨੇ ਦੀ ਖਰੀਦ ਨਾਂ ਹੋਣ ਤੋਂ ਨਰਾਜ ਕਿਸਾਨਾਂ ਨੇ ਕੀਤਾ ਤਲਵੰਡੀ ਸਾਬੋ ਬਠਿੰਡਾ ਹਾਈਵੇ ਜਾਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਲੱਗਿਆ ਧਰਨਾ

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਝੋਨੇ ਦੀ ਕਈ ਦਿਨਾਂ ਤੋਂ ਖਰੀਦ ਨਾਂ ਹੋਣ ਕਾਰਨ ਪਿੰਡ ਜੀਵਨ ਸਿੰਘ ਵਾਲਾ ਦੇ ਕਿਸਾਨਾਂ ਨੇ ਦੁਖੀ ਹੋ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੰਗਾ ਸਿੰਘ ਚੱਠੇਵਾਲਾ ਦੀ ਅਗਵਾਈ ਹੇਠ ਬਠਿੰਡਾ ਤਲਵੰਡੀ ਸਾਬੋ ਸਟੇਟ ਹਾਈਵੇ ਤੇ ਜਾਮ ਲਾ ਕੇ ਰੋਸ ਮੁਜਾਹਰਾ ਕਰਦਿਆਂ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖਿਲਾਫ ਜੰਮ ਕੇ �

Read Full Story: http://www.punjabinfoline.com/story/26707