Monday, November 14, 2016

ਟਰੈਕਟਰ ਚਾਲਕ ਵੱਲੋਂ ਗਲ਼ੀ 'ਚ ਖੜ੍ਹੇ ਮੋਟਰ ਸਾਈਕਲ ਨੁਕਸਾਨੇ ਜਾਣ ਤੋਂ ਡਰਾਇਵਰ ਦਾ ਕੁਟਾਪਾ ਦੋਵਾਂ ਧਿਰਾਂ ਵੱਲੋਂ ਦਿੱਤੇ ਧਰਨੇ ਨੇ ਹਾਲਾਤ ਕੀਤੇ ਨਾਜ਼ੁਕ

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ ਰਾਤ ਕਥਿਤ ਸ਼ਰਾਬੀ ਹਾਲਤ ਵਿੱਚ ਡੇਅਰੀਆਂ ਵਾਲੀ ਗਲ਼ੀ ਵਿੱਚੋਂ ਲੰਘ ਰਹੇ ਟਰੈਕਟਰ ਟਰਾਲੀ ਚਾਲਕ ਵੱਲੋਂ ਦੋ ਮੋਟਰ ਸਾਈਕਲਾਂ ਨੂੰ ਟੱਕਰ ਮਾਰਨ ਪਿੱਛੋਂ ਹੋਈ ਟਰੈਕਟਰ ਚਾਲਕ ਦੀ ਕੁੱਟਮਾਰ ਤੋਂ ਗੁੱਸੇ ਵਿੱਚ ਆਏ ਗਿੱਲ ਭਾਈਚਾਰੇ ਦੇ ਕੁੱਝ ਵਿਅਕਤੀਆਂ ਵੱਲੋਂ ਰੋਸ ਵਜੋਂ ਉਕਤ ਗਲ਼ੀ ਵਿੱਚ ਧਰਨਾ ਲਾ ਕੇ ਗਲੀ ਵਿੱਚ ਮੋਟਰ ਸਾਈਕਲ ਖੜ੍ਹੇ ਨਾ ਕ

Read Full Story: http://www.punjabinfoline.com/story/26709