Wednesday, September 7, 2016

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੇਡਿਆ 'ਗੁਰੂ ਕੇ ਬੇਟੇ' ਨਾਟਕ

ਤਲਵੰਡੀ ਸਾਬੋ, 07ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦਿੱਲੀ ਤੋਂ ਪੰਜਾਬ ਲੈ ਕੇ ਆਉਣ ਵਾਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪਵਿੱਤਰ ਜਨਮ ਦਿਹਾਵਾ ਮਨਾਉਂਦਿਆ ਹਰ ਸਾਲ ਦੀ ਤ੍ਰ੍ਹਾਂ ਇਸ ਵਾਰ ਵੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਰਜਿ: ਚੰਡੀਗੜ੍ਹ ਵੱਲੋਂ 17ਵਾਂ ਚੇਤਨਾ ਮਾਰਚ ਸ੍ਰੀ ਅੰਮਿਰਤਸਰ ਸਾਹਿਬ ਤੋਂ ਲੈ ਕ�

Read Full Story: http://www.punjabinfoline.com/story/26634

ਬਿਜਲੀ ਬਿਲਾਂ ਨਾਲ ਲੱਗਣ ਵਾਲੇ ਸੈੱਸ ਬਿਲ ਦਾ ਵਿਰੋਧ ਜਾਰੀ

ਤਲਵੰਡੀ ਸਾਬੋ, 07 ਸਤੰਬਰ (ਰਾਮ ਰੇਸ਼ਮ ਨਥੇਹਾ)- ਬਿਜਲੀ ਬਿੱਲਾਂ \'ਚ ਲਾਏ ਗਏ ਗਊ ਸੈੱਸ ਵਿਰੁੱਧ ਲੋਕ ਰੋਹ ਦਿਨੋ ਦਿਨ ਭਖਦਾ ਚਲਾ ਜਾ ਰਿਹਾ ਹੈ ਇਸ ਦੇ ਚਲਦਿਆਂ ਅੱਜ ਸਥਨਕ ਸ਼ਹਿਰ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਵੀ ਵਿਰੋਧ ਕੀਤਾ ਗਿਆ ਅਤੇ ਵਰਕਰਾਂ ਅਤੇ ਲੋਕਾਂ ਨਾਲ ਮੀਟਿੰਗਾਂ ਕਰਕੇ ਅਗਲੇ ਪ੍ਰੋਗਰਾਮ ਉਲੀਕੇ ਗਏ।\r\nਕਮੇਟੀ ਆਗੂ ਜਸਪਾਲ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾ

Read Full Story: http://www.punjabinfoline.com/story/26633

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ

ਤਲਵੰਡੀ ਸਾਬੋ, 07 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬ ਵੱਲੋਂ ਸਮੁੱਚੇ ਪੰਜਾਬ ਅੰਦਰ ਵਿਦਿਆਰਥੀਆਂ ਦੀਆਂ ਕੁੱਝ ਅਹਿਮ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ ਚਲਦਿਆਂ ਅੱਜ ਸਥਾਨਕ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਹੜਤਾਲ ਕੀਤੀ ਗਈ ਅਤੇ ਸ਼ਹਿਰ ਅੰਦਰ ਰੋਸ ਰੈਲੀ ਕੱਢੀ ਗਈ।\r\nਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਲਜ ਯੂ�

Read Full Story: http://www.punjabinfoline.com/story/26632

Saturday, September 3, 2016

ਸ਼ਰਾਬ ਮਾਫੀਆ ਹੱਥੋਂ ਕਤਲ ਹੋਏ ਨੌਜਵਾਨ ਦੇ ਮਾਮਲੇ 'ਚ ਲੱਗੇ ਧਰਨੇ ਅੱਗੇ ਝੁਕਿਆ ਪ੍ਰਸ਼ਾਸ਼ਨ

ਤਲਵੰਡੀ ਸਾਬੋ, 03 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ ਕੱਲ੍ਹ ਪਹੁ-ਫੁਟਾਲੇ ਤੋਂ ਪਹਿਲਾਂ ਸ਼ਰਾਬ ਮਾਫੀਆ ਵੱਲੋਂ ਕਤਲ ਕਰਕੇ ਤਲਵੰਡੀ ਸਾਬੋ ਰੋੜੀ ਰੋੜ ਨੇੜੇ ਨਰਮੇ ਦੇ ਖੇਤਾਂ ਵਿਚ ਸੁੱਟੀ ਦਲਿਤ ਨੌਜਵਾਨ ਜਸਵੀਰ ਸਿੰਘ ਉਰਫ ਜੱਸੀ ਸਿੰਘ ਦੀ ਲਾਸ਼ ਨੂੰ ਸਥਾਨਕ ਖੰਡੇ ਵਾਲਾ ਚੌਂਕ ਵਿਚ ਰੱਖ ਕੇ ਇਨਸਾਫ ਦੀ ਮੰਗ ਕਰ ਰਹੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅ�

Read Full Story: http://www.punjabinfoline.com/story/26631

Friday, September 2, 2016

ਸ਼ਰਾਬ ਮਾਫੀਆ ਹੱਥੋਂ ਮਰੇ ਨੌਜਵਾਨ ਦੀ ਲਾਸ਼ ਸਰਕਾਰੀ ਮੁਰਦਾ ਘਰ 'ਚੋਂ ਕਢਵਾ ਕੇ ਖੰਡੇ ਵਾਲਾ ਚੌਂਕ 'ਚ ਰੱਖ ਕੇ ਕੀਤੀ ਨਾਅਰੇਬਾਜ਼ੀ

ਠੇਕੇਦਾਰ ਕੁਟਦੇ ਕੁਟਦੇ ਮ੍ਰਿਤਕ ਦੇ ਸਾਲੇ ਨੂੰ ਲੈ ਗਏ ਸਨ ਬਠਿੰਡਾ\r\nਤਲਵੰਡੀ ਸਾਬੋ, 02 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤੜਕਸਾਰ ਸਾਢੇ ਤਿੰਨ ਵਜੇ ਦੇ ਕਰੀਬ ਪਿੰਡ ਜਗਾ ਰਾਮ ਤੀਰਥ ਅਤੇ ਤਲਵੰਡੀ ਸਾਬੋ ਦੇ ਵਿਚਕਾਰ ਸ਼ਰਾਬ ਮਾਫੀਆ ਹੱਥੋਂ ਮਾਰੇ ਗਏ ਨੌਜਵਾਨ ਦੀ ਲਾਸ਼ ਪੁਲਿਸ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਪਹੁੰਚਾਉਣ ਅਤੇ ਕਥਿਤ ਦੋਸ਼ੀਆਂ ਦਾ ਪੱਖ ਪੂਰਨ ਤੋਂ ਭੜਕੇ ਮ੍ਰਿਤ�

Read Full Story: http://www.punjabinfoline.com/story/26630